ਸ਼ਵੇਤਾ ਤਿਵਾੜੀ ਨੇ ਹਾਲ ਹੀ 'ਚ ਸੋਸ਼ਲ਼ ਮੀਡੀਆ 'ਤੇ ਆਪਣੀ ਫੋਟੋ ਸ਼ੇਅਰ ਕੀਤੀ ਹੈ ਸੋਸ਼ਲ ਮੀਡੀਆ 'ਤੇ ਸ਼ਵੇਤਾ ਦੀਆਂ ਫੋਟੋਜ਼ ਅੱਗ ਲਗਾ ਦਿੰਦੀਆਂ ਹਨ।

ਸ਼ਵੇਤਾ ਨੇ ਆਫ ਸ਼ੋਲਡਰ ਡ੍ਰੈਸ ਪਹਿਨ ਗਿਰਾਈਆਂ ਹੁਸਨ ਦੀਆਂ ਬਿਜਲੀਆਂ, ਕਿਆਮਤ ਲੱਗ ਰਹੀ ਹੈ ਸ਼ਵੇਤਾ

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਤੇ ਸਟਾਇਲਿਸ਼ ਆਊਟਫਿਟ ਪਹਿਨ ਦਿੱਤੇ ਪੋਜ਼

ਕੈਮਰੇ ਦੇ ਸਾਹਮਣੇ ਦਿੱਤੇ ਇਕ ਤੋਂ ਵੱਧ ਕੇ ਇਕ ਪੋਜ਼ ਜਿਸ ਨਾਲ ਬੈਕਲੈਸ ਡੈ੍ਰਸ ਪਹਿਨ ਆਪਣਾ ਜਲਵਾ ਦਿਖਾ ਰਹੀ ਹੈ।

ਝੁਕੀਆਂ ਨਜ਼ਰਾਂ ਦੇ ਨਾਲ ਆਪਣੀ ਅਦਾ ਬਿਖੇਰਦੀ ਨਜ਼ਰ ਆਈ ਸ਼ਵੇਤਾ

ਸ਼ਵੇਤਾ ਨੇ ਝੁਕ ਝੁਕ ਕੇ ਦਿੱਤੇ ਪੋਜ਼, ਫੈਨਜ਼ ਦੀ ਕਾਤਿਲਾਨਾ ਅਦਾ ਫੈਨਜ਼ ਨੂੰ ਪਾਗਲ ਕਰ ਦਿੰਦੀ ਹੈ।

ਸੋਸ਼ਲ਼ ਮੀਡੀਆ 'ਤੇ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੈਨਜ਼ ਨੂੰ ਫੋਟੋਜ਼ ਨਾਲ ਜਖਮੀ ਕਰ ਦਿੰਦੀ ਹੈ।

ਫੈਨਜ਼ ਨੂੰ ਸ਼ਵੇਤਾ ਦਾ ਅੰਦਾਜ਼ ਕਾਫੀ ਪਸੰਦ ਆਉਂਦਾ ਹੈ।ਸੋਸ਼ਲ ਮੀਡੀਆ 'ਤੇ ਫੈਨਜ਼ ਸ਼ਵੇਤਾ ਨੂੰ ਕਾਫੀ ਪਸੰਦ ਕਰਦੇ ਹਨ

ਸ਼ਵੇਤਾ ਆਪਣੇ ਲੁਕ ਨਾਲ ਲੱਖਾਂ ਫੈਨਜ਼ ਦਾ ਦਿਲ ਜਿਤ ਲੈਂਦੀ ਹੈ।