42 ਸਾਲ ਦੀ ਉਮਰ 'ਚ ਹਾਟ ਲਗਦੀ ਹੈ ਸ਼ਵੇਤਾ ਤਿਵਾਰੀ

ਹਰ ਲੁਕ 'ਚ ਲੱਗਦੀ ਹੈ ਕਾਤਿਲਾਨਾ

ਘੱਟ ਉਮਰ ਦੀਆਂ ਐਕਟਰਸਸ ਵੀ ਸ਼ਵੇਤਾ ਦੀ ਖੂਬਸੂਰਤੀ ਅੱਗੇ ਫੇਲ ਹਨ

ਦੋ ਬੱਚਿਆਂ ਦੀ ਇਕੱਲੀ ਕਰ ਰਹੀ ਹੈ ਪਰਵਰਿਸ਼

ਸ਼ਵੇਤਾ ਨੇ ਕੀਤੇ ਦੋ ਵਿਆਹ ਪਰ ਦੋਵੇਂ ਰਹੇ ਨਾਕਾਮ

ਸ਼ਵੇਤਾ ਦੀ ਕਦੇ ਪਹਿਲੀ ਸੈਲਰੀ ਸੀ 500 ਰੁਪਏ, ਹੁਣ ਟੀਵੀ ਦੀ ਹਾਈਏਸਟ ਪੇਡ ਐਕਟਰਸਸ 'ਚੋਂ ਇਕ ਹੈ ਸ਼ਵੇਤਾ

ਕਸੌਟੀ ਜ਼ਿੰਦਗੀ ਦੀ 'ਚ ਪ੍ਰੇਰਨਾ ਦੇ ਰੋਲ ਨੇ ਦਿਵਾਈ ਸਫਲਤਾ

ਸ਼ਵੇਤਾ ਨੇ ਫਿਲਮਾ 'ਚ ਵੀ ਬਣਾਈ ਆਪਣੀ ਪਛਾਣ

ਸ਼ਵੇਤਾ ਦੀ ਬੇਟੀ ਪਲਕ ਇਨੀਂ ਦਿਨੀਂ ਖੂਬ ਨਾਮ ਕਮਾ ਰਹੀ ਹੈ