ਪਲਕ ਤਿਵਾੜੀ ਦੇ ਲੇਟੇਸਟ ਫੋਟੋਸ਼ੂਟ ਨੇ ਇੰਟਰਨੈਟ 'ਤੇ ਜਿਵੇਂ ਤਹਿਲਕਾ ਹੀ ਮਚਾ ਦਿਤਾ ਹੈ।ਐਕਟਰਸ ਦੀ ਫੋਟੋਜ਼ ਕਾਫੀ ਤੇਜੀ ਨਾਲ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ

ਐਕਟਰਸ ਨੇ ਇਸ ਹਾਟ ਐਂਡ ਬੋਲਡ ਫੋਟੋਸ਼ੂਟ ਨਾਲ ਫੈਨਜ਼ ਨੂੰ ਕੀਤਾ ਇਕ ਵਾਰ ਫਿਰ ਹੈਰਾਨ

ਖੁੱਲ੍ਹੇ ਵਾਲ ਤੇ ਸਟਲ ਮੇਅਕਪ, ਪਲਕ ਤਿਵਾੜੀ ਦੇ ਇਸ ਲੁਕ 'ਤੇ ਕਾਫੀ ਜਿਆਦਾ ਸੂਟ ਕਰ ਰਹੇ ਹਨ।ਐਕਟਰਸ ਦੇ ਪੋਜ਼ ਦੇਖ ਕੇ ਕਈ ਲੋਕਾਂ ਦੇ ਦਿਲ 'ਤੇ ਛੁਰੀਆਂ ਚਲਾਉਣਾ ਤੈਅ ਹੈ

ਕੈਮਰੇ ਦੇ ਸਾਹਮਣੇ ਪਲਕ ਤਿਵਾੜੀ ਨੇ ਕਾਤਿਲਾਨਾ ਅਦਾਵਾਂ ਦਿਖਾਉਣ 'ਚ ਕੋਈ ਕਸਰ ਨਹੀਂ ਛੱਡੀ ਹੈ।ਪਲਕ ਦਾ ਕਾਂਫੀਡੇਂਸ ਉਨ੍ਹਾਂ ਦੇ ਲੁਕ 'ਚ ਚਾਰ ਚੰਨ ਲਗਾ ਰਿਹਾ ਹੈ।

ਪਲਕ ਤਿਵਾੜੀ ਉਨ੍ਹਾਂ ਦੀ ਤਰ੍ਹਾਂ ਹੀ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਦਾ ਤਾਪਮਾਨ ਵਧਾਉਂਦੀ ਨਜ਼ਰ ਆਈ

ਲੋਕਾਂ ਨੂੰ ਐਕਟਰਸ ਦਾ ਇਹ ਲੁਕ ਕਾਫੀ ਪਸੰਦ ਆਇਆ ਸੀ

ਐਕਟਰਸ ਦੇ ਬੋਲਡ ਪੋਜ਼ ਦੇਖ ਕੇ ਕਈ ਲੋਕਾਂ ਦੇ ਪਸੀਨੇ ਛੁਟ ਸਕਦੇ ਹਨ।ਕਈ ਵਾਰ ਤਾਂ ਪਲਕ ਤਿਵਾੜੀ ਦੇ ਫੋਟੋਸ਼ੂਟ ਲੋਕਾਂ ਦੀ ਰਾਤਾਂ ਦੀ ਨੀਂਦ ਉਡਾ ਦਿੰਦੇ

ਤੁਹਾਨੂੰ ਦੱਸ ਦਈਏ ਕਿ ਸ਼ਵੇਤਾ ਤਿਵਾੜੀ ਦੀ ਲਾਡਲੀ ਪਲਕ ਤਿਵਾੜੀ ਨੂੰ ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 3.5 ਮਿਲੀਅਨ ਲੋਕ ਫਾਲੋ ਕਰਦੇ ਹਨ

ਪਲਕ ਤਿਵਾੜੀ ਦੇ ਲੇਟੇਸਟ ਫੋਟੋਸ਼ੂਟ ਨੇ ਇੰਟਰਨੈਟ 'ਤੇ ਜਿਵੇਂ ਤਹਿਲਕਾ ਹੀ ਮਚਾ ਦਿਤਾ ਹੈ।ਐਕਟਰਸ ਦੀ ਫੋਟੋਜ਼ ਕਾਫੀ ਤੇਜੀ ਨਾਲ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ