ਬਾਲੀਵੁੱਡ ਦੇ ਫੇਮਸ ਲਵ ਵਰਡਸ ਅਤੇ ਸਟਾਰਸ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਬੀਤੇ ਦਿਨ ਵਿਆਹ ਦੇ ਬੰਧਨ ਵਿੱਚ ਬੱਝ ਗਏ।
ਦੋਵਾਂ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵਿਆਹ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ,
ਫੈਨਸ ਨੇ ਉਨ੍ਹਾਂ ‘ਤੇ ਕਾਫੀ ਪਿਆਰ ਦੀ ਵਰਖਾ ਕੀਤੀ। ਨਾਲ ਹੀ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈਆਂ ਵੀ ਦਿੱਤੀਆਂ।
ਖਾਸ ਗੱਲ ਇਹ ਹੈ ਕਿ ਇਨ੍ਹਾਂ ਤਸਵੀਰਾਂ ਰਾਹੀਂ ਜੋੜੇ ਨੇ ਆਪਣੀ ਵੈਡਿੰਗ ਰਿੰਗਸ ਨੂੰ ਵੀ ਫਲਾਂਟ ਕੀਤਾ ਹੈ।
ਜਿੱਥੇ ਇੱਕ ਪਾਸੇ ਐਕਟਰਸ ਆਪਣੇ ਖੱਬੇ ਹੱਥ ਵਿੱਚ ਇੱਕ ਵੱਡੀ ਹੀਰੇ ਦੀ ਅੰਗੂਠੀ ਪਾਈ ਨਜ਼ਰ ਆਈ