ਸਿੰਗਰ ਦੇ ਕਤਲ ਨੂੰ ਇੱਕ ਸਾਲ ਹੋਣ ਵਾਲਾ ਹੈ। ਅਜਿਹੇ ‘ਚ ਵੀ ਉਸ ਦੇ ਫੈਨਸ ਅਤੇ ਮਾਪੇ ਅਕਸਰ ਸਿੱਧੂ ਨੂੰ ਜਿਉਂਦਾ ਰੱਖਣ ਦੀ ਹਰ ਮੁਮਕਿਨ ਕੋਸ਼ਿਸ਼ ਕਰਦੇ ਹਨ।ਹਾਲ ਹੀ ‘ਚ ਸਿੰਗਰ ਦਾ ਇੱਕ ਹੋਰ ਗਾਣਾ ਰਿਲੀਜ਼ ਹੋਇਆ
ਜਦੋਂ ਕਿ ਇੱਕ ਹੋਰ ਫੈਨ ਨੇ ਲਿਖਿਆ, “ਡਾਲਰ ਵਾਂਗੂ ਨੀ ਨਾਮ ਸਿੱਧੂ ਦਾ ਚਲਦਾ”। ਸਿਰਫ ਫੈਨਸ ਨੇ ਹੀ ਨਹੀਂ, ਕਈ ਮਸ਼ਹੂਰ ਹਸਤੀਆਂ ਨੇ ਵੀ ਇਸ ਪੋਸਟ ‘ਤੇ ਪ੍ਰਤੀਕਿਰਿਆ ਦਿੱਤੀ ਹੈ।