ਜਿੱਤ ਗਇਆ ਮਾਨ,ਲਾ ਦਿੱਤਾ ਉਲਾਂਭਾ ਪੰਜਾਬੀਆਂ ਨੇ …

ਸਿਮਰਨਜੀਤ ਮਾਨ ਨੇ 5800 ਤੋਂ ਵੱਧ ਵੋਟਾਂ  

ਦੇ ਫਰਕ ਨਾਲ ਜਿੱਤ ਦਰਜ ਕੀਤੀ  

ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਨੂੰ ਹਰਾਇਆ। 

ਸਿਮਰਨਜੀਤ ਨੇ ਲਿਖਿਆ ” ਧੰਨਵਾਦ ਸੰਗਰੂਰ ਵਾਲਿਓ” 

23 ਸਾਲ ਬਾਅਦ ਜਿੱਤੇ  ਸਿਮਰਨਜੀਤ ਸਿੰਘ  ਮਾਨ