ਘਰ ਇਸ ਧਰਤੀ 'ਤੇ ਅਜਿਹੀ ਜਗ੍ਹਾ ਹੈ, ਜਿੱਥੇ ਹਰ ਕਿਸੇ ਨੂੰ ਸਭ ਤੋਂ ਵੱਧ ਸ਼ਾਂਤੀ ਮਿਲਦੀ ਹੈ।

ਇਸ ਦੇ ਨਾਲ ਹੀ ਦੁਨੀਆ 'ਚ ਕੁਝ ਅਜਿਹੇ ਘਰ ਵੀ ਹਨ, ਜਿਨ੍ਹਾਂ ਦਾ ਇਸ ਧਰਤੀ ਨਾਲ ਕੋਈ ਸਬੰਧ ਨਹੀਂ ਲੱਗਦਾ।

ਇਸ ਨੂੰ ਵੀਅਤਨਾਮੀ ਆਰਕੀਟੈਕਟ ਡਾਂਗ ਵੀਅਤ ਨਗਾ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।

ਹੈਂਗ ਨਗਾ ਗੈਸਟ ਹਾਊਸ ਨੂੰ ਸਥਾਨਕ ਤੌਰ 'ਤੇ ਡਾਲਟ ਕ੍ਰੇਜ਼ੀ ਹਾਊਸ ਵਜੋਂ ਜਾਣਿਆ ਜਾਂਦਾ ਹੈ।

ਪੁਰਤਗਾਲ ਦੇ ਮੋਨਸੈਂਟੋ ਪਿੰਡ ਵਿੱਚ ਗ੍ਰੇਨਾਈਟ ਦੇ ਵੱਡੇ ਪੱਥਰ ਹਨ। ਪੱਥਰਾਂ ਦੀ ਮਦਦ ਨਾਲ, ਉਹ ਝੌਂਪੜੀਆਂ ਦੀਆਂ ਕੰਧਾਂ, ਫਰਸ਼ਾਂ ਅਤੇ ਛੱਤਾਂ ਦਾ ਨਿਰਮਾਣ ਕਰਦੇ ਹਨ।

ਇਹ ਰਾਕ ਹਾਊਸ 1930 ਦੇ ਦਹਾਕੇ ਵਿੱਚ ਤੁਰਕੀ ਵਿੱਚ ਇਮਾਮ ਯਾਹੀਆ (ਇੱਕ ਇਸਲਾਮੀ ਅਧਿਆਤਮਕ ਆਗੂ) ਦੀ ਮਦਦ ਨਾਲ ਬਣਾਇਆ ਗਿਆ ਸੀ

ਇਹ ਯਮੇਨੀ ਆਰਕੀਟੈਕਚਰ ਦਾ ਵਧੀਆ ਨਮੂਨਾ ਹੈ, ਇਹ ਪੰਜ ਮੰਜ਼ਿਲਾ ਉੱਚਾ ਹੈ।

ਐਲੀਫੈਂਟ ਆਰਟ ਹਾਊਸ ਕੋਰਨਵਿਲ, ਅਰੀਜ਼ੋਨਾ ਅਮਰੀਕਾ ਵਿੱਚ ਹੈ। ਕਲਾਕਾਰ ਮਾਈਕਲ ਕਾਨ ਅਤੇ ਉਸਦੀ ਪਤਨੀ ਲੇਡਾ ਲੇਵੈਂਟ 

ਨੇ ਇਸਨੂੰ 1979 ਵਿੱਚ ਬਣਾਉਣਾ ਸ਼ੁਰੂ ਕੀਤਾ ਅਤੇ ਇਸਨੂੰ 28 ਸਾਲਾਂ ਬਾਅਦ ਡ੍ਰਾਈਫਟਵੁੱਡ, ਚੱਟਾਨਾਂ ਅਤੇ ਫੁਟਕਲ ਚੀਜ਼ਾਂ ਤੋਂ ਪੂਰਾ ਕੀਤਾ।

ਕੈਪਾਡੋਸੀਆ ਰੌਕ ਹਾਊਸ ਕੇਂਦਰੀ ਅਨਾਤੋਲੀਆ ਤੁਰਕੀ ਵਿੱਚ ਮੌਜੂਦ ਹੈ।