ਸੋਨਾਕਸ਼ੀ ਸਿਨਹਾ ਆਪਣੀ ਐਕਟਿੰਗ ਨਾਲ ਲੱਖਾਂ ਲੋਕਾਂ ਦਾ ਦਿਲ ਜਿਤ ਲੈਂਦੀ ਹੈ ਤੇ ਲੋਕ ਵੀ ਸੋਨਾਕਸ਼ੀ ਨੂੰ ਕਾਫੀ ਪਸੰਦ ਕਰਦੇ ਹਨ

ਲੇਟੇਸਟ ਲੁਕ 'ਚ ਸੋਨਾਕਸ਼ੀ ਨੇ ਗ੍ਰੇ ਕ੍ਰਾਪ ਟਾਪ ਤੇ ਲੂਜ਼ ਪੈਂਟ, ਸ਼ਾਰਟ ਜੈਕੇਟ ਪਹਿਨੀ ਹੋਈ ਹੈ ਜਿਸ 'ਚ ਉਸਦਾ ਸਟਾਈਲਸ਼ ਅੰਦਾਜ਼ ਨਜ਼ਰ ਆ ਰਿਹਾ ਹੈ

ਹੱਥਾਂ 'ਚ ਰਿੰਗ ਪਹਿਨੀ ਹੋਈ ਹੈ ਇਸ ਆਊਟਫਿਟ 'ਚ ਸੋਨਾਕਸ਼ੀ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ

ਵਾਲਾਂ ਦਾ ਬੰਨ ਬਣਾਇਆ ਹੋਇਆ ਹੈ ਤੇ ਬੇਹਦ ਸਟਾਇਲਿਸ਼ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਗਲੋਇੰਗ ਮੇਕਅਪ ਤੇ ਮੈਟ ਰੈੱਡ ਲਿਪ ਸ਼ੇਡ ਨਾਲ ਕੀਤਾ ਆਪਣੇ ਲੁਕ ਨੂੰ ਕੰਪਲੀਟ

ਤਸਵੀਰਾਂ 'ਚ ਸੋਨਾਕਸ਼ੀ ਨੇ ਵੱਖ ਵੱਖ ਪੋਜ਼ ਦਿੱਤੇ।ਕਮਰ 'ਤੇ ਹੱਥ ਰੱਖ ਕੇ ਵੀ ਪੋਜ਼ ਦੇ ਰਹੀ ਹੈ।

ਸੋਨਾਕਸ਼ੀ ਸਿਨਹਾ ਨੇ ਆਊਟਫਿਟ ਦੇ ਮੈਚਿੰਗ ਦੀ ਨੇਲਪੇਂਟ ਵੀ ਲਗਾਈ ਹੋਈ ਹੈ

ਐਕਟਰਸ ਦੀਆਂ ਫੋਟੋਜ਼ ਦੇਖ ਫੈਨਜ਼ ਇਨ੍ਹਾਂ ਦੇ ਦੀਵਾਨੇ ਹੋਏ ਜਾ ਰਹੇ ਹਨ ਫੈਨਜ਼ ਦੀ ਨਿਗਾਹਾਂ ਹੀ ਨਹੀਂ ਹਟ ਪਾ ਰਹੀਆਂ ਹਨ

ਐਕਟਰਸ ਸੋਸ਼ਲ਼ ਮੀਡੀਆ 'ਤੇ ਫੈਨਜ਼ ਦੇ ਲਈ ਆਪਣੀਆਂ ਹਾਟ ਐਂਡ ਬੋਲਡ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ