ਸੋਨਾਕਸ਼ੀ ਸਿਨਹਾ ਆਪਣੀ ਐਕਟਿੰਗ ਦੇ ਨਾਲ ਲੱਖਾਂ ਲੋਕਾਂ ਦਾ ਦਿਲ ਜਿਤ ਲੈਂਦੀ ਹੈ।ਖੂਬਸੂਰਤੀ ਦੇ ਚਲਦਿਆਂ ਲੋਕਾਂ ਦੇ ਵਿਚਾਲੇ ਬਣੀ ਰਹਿੰਦੀ ਹੈ
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣਾ ਲੁਕ ਸ਼ੇਅਰ ਕੀਤਾ ਹੈ ਜਿਸ 'ਚ ਸੋਨਾਕਸ਼ੀ ਬੇਹਦ ਹੀ ਖੂਬਸੂਰਤ ਲਗ ਰਹੀ ਹੈ
ਗ੍ਰੀਨ ਆਊਟਫਿਟ 'ਚ ਗੋਲਡਨ ਰਿੰਗ ਪਹਿਨੀ ਹੋਈ ਹੈ ਇਸ ਆਊਟਫਿਟ 'ਚ ਸੋਨਾਕਸ਼ੀ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ
ਸੋਨਾਕਸ਼ੀ ਸਿਨਹਾ ਦੀ ਐਕਟਿੰਗ ਦੇ ਨਾਲ ਨਾਲ ਫੈਨਜ਼ ਉਨ੍ਹਾਂ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ