ਸੋਨਾਕਸ਼ੀ ਸਿਨਹਾ ਆਪਣੀ ਐਕਟਿੰਗ ਦੇ ਨਾਲ ਲੱਖਾਂ ਲੋਕਾਂ ਦਾ ਦਿਲ ਜਿਤ ਲੈਂਦੀ ਹੈ।ਖੂਬਸੂਰਤੀ ਦੇ ਚਲਦਿਆਂ ਲੋਕਾਂ ਦੇ ਵਿਚਾਲੇ ਬਣੀ ਰਹਿੰਦੀ ਹੈ

ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣਾ ਲੁਕ ਸ਼ੇਅਰ ਕੀਤਾ ਹੈ ਜਿਸ 'ਚ ਸੋਨਾਕਸ਼ੀ ਬੇਹਦ ਹੀ ਖੂਬਸੂਰਤ ਲਗ ਰਹੀ ਹੈ

ਗ੍ਰੀਨ ਆਊਟਫਿਟ 'ਚ ਗੋਲਡਨ ਰਿੰਗ ਪਹਿਨੀ ਹੋਈ ਹੈ ਇਸ ਆਊਟਫਿਟ 'ਚ ਸੋਨਾਕਸ਼ੀ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ

ਗੋਲਡਨ ਕਲਰ ਦੀ ਈਅਰਰਿੰਗਸ ਪਹਿਨ ਸਟਾਇਲਿਸ਼ ਪੋਜ਼ 'ਚ ਦਿਸੀ ਸੋਨਾਕਸ਼ੀ

ਗਲੋਇੰਗ ਮੇਕਅਪ ਤੇ ਮੈਟ ਰੇਡ ਲਿਪ ਸ਼ੇਡ ਨਾਲ ਕੀਤਾ ਆਪਣੇ ਲੁਕ ਨੂੰ ਕੰਪਲੀਟ

ਤਸਵੀਰਾਂ 'ਚ ਸੋਨਾਕਸ਼ੀ ਨੇ ਵਖ ਵਖ ਪੋਜ਼ ਦਿਤੇ ਵਾਲਾਂ ਨੂੰ ਬੰਨਿਆ ਹੋਇਆ ਹੈ

ਸੋਨਾਕਸ਼ੀ ਸਿਨਹਾ ਦੀ ਐਕਟਿੰਗ ਦੇ ਨਾਲ ਨਾਲ ਫੈਨਜ਼ ਉਨ੍ਹਾਂ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ

ਐਕਟਰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ

ਫੋਟੋ 'ਚ ਸੋਨਾਕਸ਼ੀ ਅਪਸਰਾ ਤੋਂ ਘੱਟ ਨਹੀਂ ਲਗਦੀ ਹੈ