ਐਕਟਰਸ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।

ਹਾਲ ਹੀ 'ਚ ਸੋਨਮ ਨੇ ਆਪਣੀਆਂ ਬੋਲਡ ਅੰਦਾਜ 'ਚ ਤਸਵੀਰਾਂ ਸ਼ੇਅਰ ਕੀਤੀਆਂ।

ਜਿਨ੍ਹਾਂ 'ਚ ਉਹ ਬਹੁਤ ਬੋਲਡ ਤੇ ਖ਼ੂਬਸੂਰਤ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਸੋਨਮ ਨੇ ਬ੍ਲੈਕ ਲੌਂਗ ਕੋਟ ਪਹਿਨਿਆ ਹੈ।

ਇਸ ਦੇ ਇਲਾਵਾ ਸੋਨਮ ਜੀਨ ਨਾਲ ਹਾਈ ਹੀਲ ਪਹਿਨੇ ਪੋਜ ਦਿੰਦੀ ਨਜ਼ਰ ਆਈ।

ਸੋਨਮ ਇਸ ਆਊਟਡੋਰ ਫੋਟੋਸ਼ੂਟ 'ਚ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।

ਸੋਨਮ ਨੇ ਇਸ ਬ੍ਲੈਕ ਡ੍ਰੇਸ ਦੇ ਨਾਲ ਆਪਣੇ ਵਾਲ ਵੀ ਖੁੱਲੇ ਛੱਡੇ ਹੋਏ ਹਨ।

ਸੋਨਮ ਅਕਸਰ ਆਪਣੇ ਵੱਖਰੇ ਅੰਦਾਜ ਕਰਕੇ ਇੰਡਸਟਰੀ 'ਚ ਸੁਰਖੀਆਂ 'ਚ ਰਹਿੰਦੀ ਹੈ।

ਐਕਟਰਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਫੈਨ ਫੋਲੋਇੰਗ ਹੈ।

ਸੋਨਮ ਅਕਸਰ ਆਪਣੇ ਫੈਨਸ ਨਾਲ ਆਪਣੀਆਂ ਤਸਵੀਰਾਂ ਤੇ ਵੀਡਿਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।