ਦ ਐਂਟਰਟੇਨਰਜ਼ ਟੂਰ ਲਈ ਉੱਤਰੀ ਅਮਰੀਕਾ ਲਈ ਰਵਾਨਾ ਹੋਣ ਤੋਂ ਪਹਿਲਾਂ Sonam Bajwa ਵੀ Akshay Kumar ਦੇ ਨਾਲ ਜਾ ਰਹੀ ਹੈ।

ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ (Akshay Kumar) ਜਲਦ ਹੀ ਦ ਐਂਟਰਟੇਨਰਜ਼ ਟੂਰ ਲਈ ਉੱਤਰੀ ਅਮਰੀਕਾ ਲਈ ਰਵਾਨਾ ਹੋਣਗੇ। 

 ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਉਨ੍ਹਾਂ ਨਾਲ ਸੋਨਮ ਬਾਜਵਾ, ਮੌਨੀ ਰਾਏ , ਦਿਸ਼ਾ ਪਟਾਨੀ  ਤੇ ਨੋਰਾ ਫਤੇਹੀ ਵੀ ਹੋਣਗੀਆਂ।

 ਇਸ ਦੌਰਾਨ ਸਾਰੇ ਸਟਾਰਸ ਫੈਸ਼ਨ ਦੇ ਮਾਮਲੇ ‘ਚ ਇੱਕ ਤੋੰ ਵੱਧ ਇੱਕ ਨਜ਼ਰ ਆਈਆਂ।

ਗਲੋਇੰਗ ਮੇਕਅੱਪ ਦੇ ਨਾਲ ਐਕਟਰਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਤੇ ਕੈਮਰੇ ਦੇ ਸਾਹਮਣੇ ਸੈਕਸੀ ਪੋਜ਼ ਦਿੱਤੇ।

ਜੇਕਰ ਪੰਜਾਬੀ ਐਕਟਰਸ ਸੋਨਮ ਬਾਜਵਾ ਦੀ ਗੱਲ ਕਰੀਏ ਤਾਂ ਉਹ ਟੂਰ ਦੀ ਪ੍ਰਮੋਸ਼ਨ ਦੌਰਾਨ ਪੰਜਾਬੀ ਪਰਪਲ ਕਲਰ ਸੂਟ ‘ਚ ਨਜ਼ਰ ਆਈ।

ਸੋਨਮ ਦੀ ਪੰਜਾਬੀ ਲੁੱਕ ਨੇ ਫੈਨਸ ਨੂੰ ਖੂਬ ਦੀਵਾਨਾ ਬਣਾਇਆ।

ਉਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। 

ਇਸ ਦੇ ਨਾਲ ਹੀ ਉਸ ਨੇ ਵੱਡੇ ਈਅਰ-ਰਿੰਗਸ ਕੈਰੀ, ਹਾਈ ਹੀਲ ਕੈਰੀ ਕੀਤੀ। ਲਾਈਟ ਮੇਕਅੱਪ ‘ਚ ਸੋਨਲ ਦੀ ਖੂਬਸੂਰਤੀ ਹੋਰ ਵੀ ਕਮਾਲ ਲੱਗ ਰਹੀ ਸੀ।