ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਸਾਰੀਆਂ ਹੀਰੋਇਨਾਂ ਤੋਂ ਵੱਧ ਫਿਟ ਹੈ।
ਸੋਨਮ ਬਾਜਵਾ ਨੇ ਆਪਣੀ ਐਕਟਿੰਗ ਦਾ ਲੋਹਾ ਤਾਂ ਇੰਡਸਟਰੀ 'ਚ ਮਨਵਾਇਆ ਹੋਇਆ ਹੈ
ਹਾਲ ਹੀ 'ਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ 'ਚ ਸ਼ੇਅਰ ਕੀਤੀਆਂ
ਬਲੂ ਕਲਰ ਦੇ ਪੰਜਾਬੀ ਸੂਟ 'ਚ ਸੋਨਮ ਬਾਜਵਾ ਕਹਿਰ ਢਾਹ ਰਹੀ ਹੈ
ਇੰਸਟਾਗ੍ਰਾਮ ਅਕਾਊਂਟ 'ਤੇ ਸੋਨਮ ਬਾਜਵਾ ਨੇ ਕਈ ਤਰ੍ਹਾਂ ਦੇ ਪੋਜ਼ਸ ਦੇ ਕੇ ਤਸਵੀਰਾਂ 'ਚ ਸ਼ੇਅਰ ਕੀਤੀਆਂ
ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਕੁਝ ਹੀ ਸਮੇਂ 'ਚ ਲੱਖਾਂ ਲੋਕਾਂ ਵਲੋਂ ਪਸੰਦ ਕੀਤਾ ਗਿਆ
ਸੋਨਮ ਬਾਜਵਾ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।
ਸੋਨਮ ਬਾਜਵਾ ਨੂੰ ਇੰਸਟਾਗ੍ਰਾਮ ਅਕਾਉਂਟ 'ਤੇ 10.4 ਮਿਲੀਅਨ ਲੋਕ ਫਾਲੋ ਕਰਦੇ ਹਨ
ਸੋਨਮ ਬਾਜਵਾ ਦੀਆਂ ਹਾਲ ਹੀ 'ਚ ਲਗਾਤਾਰ ਦੋ ਪੰਜਾਬੀ ਫ਼ਿਲਮਾਂ ਸੁਪਰ-ਡੁਪਰਹਿੱਟ ਰਹੀਆਂ
ਸੋਨਮ ਬਾਜਵਾ ਦੀ 'ਗੋਡੇ-ਗੋਡੇ ਚਾਅ' ਤੇ 'ਕੈਰੀ ਆਨ ਜੱਟਾ 3' ਫ਼ਿਲਮ ਨੇ ਰਿਕਾਰਡ ਕਾਇਮ ਕੀਤਾ।