ਸੋਨਮ ਕਪੂਰ ਪਿਛਲੇ ਕੁਝ ਮਹੀਨਿਆਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਰੁੱਝੀ ਹੋਈ।

ਅਗਸਤ 'ਚ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸਦਾ ਨਾਮ ਉਸਨੇ ਵਾਯੂ ਰੱਖਿਆ।

ਇਸ ਦੇ ਨਾਲ ਹੀ ਸੋਨਮ ਸੈੱਟ 'ਤੇ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹੈ।

ਦੱਸ ਦੇਈਏ ਕਿ ਚਾਰ ਸਾਲ ਦੇ ਬ੍ਰੇਕ ਤੋਂ ਬਾਅਦ ਸੋਨਮ ਫਿਲਮ 'ਬਲਾਈਂਡ' ਨਾਲ ਵਾਪਸੀ ਕਰ ਰਹੀ ਹੈ।

ਇਸ ਵਾਰ ਸੋਨਮ ਦੀ ਫਿਲਮ ਸਿਨੇਮਾਘਰਾਂ 'ਚ ਨਹੀਂ, ਸਗੋਂ OTT ਪਲੇਟਫਾਰਮ 'ਤੇ ਰਿਲੀਜ਼ ਹੋਣੀ ਹੈ।

ਸੋਨਮ ਕਪੂਰ ਨੇ ਆਪਣੀ ਫਿਲਮ ਨੂੰ ਸਿੱਧੇ OTT 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ।

ਫਿਲਹਾਲ ਫਿਲਮ ਦੀ ਰਿਲੀਜ਼ ਦਾ ਐਲਾਨ ਨਹੀਂ ਕੀਤਾ ਗਿਆ।

ਪਰ ਜਲਦ ਹੀ ਸੋਨਮ ਕਪੂਰ ਫਿਲਮ ਦੇ ਸਬੰਧ 'ਚ ਆਪਣੇ ਪ੍ਰਸ਼ੰਸਕਾਂ ਨਾਲ ਪੋਸਟਰ ਸ਼ੇਅਰ ਕਰੇਗੀ।

ਦੱਸ ਦੇਈਏ ਕਿ ਸੋਨਮ ਕਪੂਰ ਦੀ ਇਹ ਫਿਲਮ 2011 ਦੀ ਕੋਰੀਅਨ ਫਿਲਮ ਦਾ ਹਿੰਦੀ ਰੀਮੇਕ ਹੈ।

ਸੋਨਮ ਦੀ ਇਸ ਫਿਲਮ 'ਚ ਜ਼ਬਰਦਸਤ ਥ੍ਰਿਲ, ਐਕਸ਼ਨ ਦੇਖਣ ਨੂੰ ਮਿਲਣ ਵਾਲਾ ਹੈ।

ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਸੀਰੀਅਲ ਕਿਲਰ ਦੀ ਤਲਾਸ਼ ਹੈ।