ਐਕਟਰਸ ਆਪਣੇ ਗਲੈਮਰਸ ਲੁਕ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ
ਹਾਲ ਹੀ 'ਚ ਐਕਟਰਸ ਦੀਆਂ ਕੁਝ ਫੋਟੋੇਜ਼ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ
ਐਕਟਰਸ ਦੀ ਖੂਬਸੂਰਤੀ ਦੇਖ ਕੇ ਲੋਕ ਜਖਮੀ ਹੋ ਜਾਂਦੇ ਹਨ
ਐਕਟਰਸ ਬਲੈਕ ਡ੍ਰੈੱਸ ਦੇ ਨਾਲ ਹੈਵੀ ਕੋਟ 'ਚ ਨਜ਼ਰ ਆਈ
ਐਕਟਰਸ ਨੇ ਝਾਂਜਰਾਂ ਵੀ ਕੈਰੀ ਕੀਤੀਆਂ
ਕੰਨਾਂ 'ਚ ਫੁੱਲਾਂ ਦੀਆਂ ਵਾਲੀਆਂ ਪਾਈਆਂ
ਸੋਨਮ ਸੋਸ਼ਲ ਮੀਡੀਆ 'ਤੇ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹਨ
ਵਾਲਾਂ ਨੂੰ ਲਹਿਰਾਉਂਦੇ ਹੋਏ ਦਿੱਤੇ ਪੋਜ਼
ਆਪਣੀ ਐਕਟਿੰਗ ਤੇ ਲੁਕਸ ਨਾਲ ਤਹਿਲਕਾ ਮਚਾ ਰਹੀ ਹੈ
ਉਸਦਾ ਇਹ ਲੁਕ ਦੇਖ ਕੇ ਲੋਕ ਆਪਣਾ ਦਿਲ ਹਾਰ ਬੈਠੇ ਹਨ