ਐਕਟਰਸ ਆਪਣੇ ਗਲੈਮਰਸ ਲੁੱਕ ਨੂੰ ਲੇ ਕੇ ਸੁਰਖੀਆਂ 'ਚ ਰਹਿੰਦੀ ਹੈ।
ਹਾਲ ਹੀ 'ਚ ਐਕਟਰਸ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ
ਐਕਟਰਸ ਪਿੰਕ ਕਲਰ ਦੇ ਆਊਟਫਿਟ ਦੇ ਨਾਲ ਨਾਲ ਪਿੰਕ ਕਲਰ ਦੇ ਕੋਟ 'ਚ ਬੇਹੱਦ ਗਲੈਮਰਸ ਲੁਕ 'ਚ ਨਜ਼ਰ ਆ ਰਹੀ ਹੈ
ਖੁੱਲ੍ਹੇ ਵਾਲਾਂ ਤੇ ਸਿੰਪਲ ਮੇਕਅਪ, ਪਿੰਕ ਲਿਪਸਿਟਿਕ 'ਚ ਸੋਨਮ ਖੂਬਸੂਰਤ ਲੱਗ ਰਹੀ ਹੈ
ਐਕਟਰਸ ਦੀ ਅਦਾਕਾਰੀ ਦੇ ਕਈ ਫੈਨ ਹਨ।ਸੋਨਮ ਨੇ ਆਪਣੀ ਐਕਟਿੰਗ ਨਾਲ ਤਹਿਲਕਾ ਮਚਾ ਦਿਤਾ ਹੈ
ਸੋਨਮ ਨੇ ਗਲੇ 'ਚ ਕਾਫੀ ਹੈਵੀ ਜਵੈਲਰੀ ਵੀ ਕੈਰੀ ਕੀਤੀ ਤੇ ਇਹ ਜਵੈਲਰੀ ਮੋਤੀਆਂ ਦੀ ਬਣੀ ਹੋਈ ਹੈ
ਐਕਟਰਸ ਨੇ ਹੱਥ 'ਚ ਖੂਬਸੂਰਤ ਮੋਤੀਆਂ ਨਾਲ ਜੜਿਆਂ ਇਕ ਬੰਡਲ ਵੀ ਕੈਰੀ ਕੀਤਾ ਹੋਇਆ ਹੈ।ਉਨ੍ਹਾਂ ਕਾਫੀ ਹੈਵੀ ਈਅਰਰਿੰਗਸ ਵੀ ਪਹਿਨੇ ਹਨ
ਸੋਨਮ ਨੇ ਫੋਟੋਸ਼ੂਟ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ
ਪਿੰਕ ਆਊਟਫਿਟ ਦੇ ਨਾਲ ਐਕਟਰਸ ਨੇ ਹਾਈ ਹੀਲਸ ਵੀ ਕੈਰੀ ਕੀਤੀ ਹੈ
ਉਨ੍ਹਾਂ ਦਾ ਇਹ ਲੁੱਕ ਦੇਖ ਕੇ ਲੋਕ ਆਪਣਾ ਦਿਲ ਹਾਰ ਬੈਠੇ ਹਨ।ਸੋਨਮ ਦਾ ਇਹ ਲੁੱਕ ਫੈਨਜ਼ ਨੂੰ ਕਾਤਿਲਾਨਾ ਅੰਦਾਜ਼ 'ਚ ਨਜ਼ਰ ਆ ਰਿਹਾ ਹੈ