ਸੋਫੀ ਨੂੰ ਦੇਖ ਕੇ ਤੁਸੀਂ ਉਰਫੀ ਨੂੰ ਭੁੱਲ ਜਾਓਗੇ, ਇਸ ਕੰਮ ਤੋਂ ਹਰ ਘੰਟੇ 50 ਹਜ਼ਾਰ ਰੁਪਏ ਕਮਾ ਲੈਂਦੀ ਹੈ
ਸੋਫੀ ਨੇ ਦੱਸਿਆ ਕਿ ਲਿਵਿੰਗ ਰੂਮ 'ਚ ਪੁਰਸ਼ਾਂ ਨੂੰ ਕੁੱਟਣ ਲਈ ਉਹ ਹਰ ਘੰਟੇ 600 ਡਾਲਰ(50 ਹਜ਼ਾਰ) ਲੈਂਦੀ ਹੈ
ਇੰਗਲੈਂਡ ਦੀ ਮਾਰਸ਼ਲ ਆਰਟ lover ਅਤੇ ਫਿਟਨੈੱਸ ਮਾਡਲ ਸੋਫੀ ਲਾਰੀਸਾ ਵੇਸ ਦੀ ਗੱਲ ਹੀ ਕੁਝ ਹੋਰ ਹੈ
ਫਿਟਨੈੱਸ ਮਾਡਲ ਸੋਫੀ ਨੇ ਦੱਸਿਆ ਸੀ ਕਿ ਉਹ ਮਰਦਾਂ ਨੂੰ ਕੁੱਟ ਕੇ ਵੀ ਪੈਸੇ ਕਮਾਉਂਦੀ ਹੈ।
ਹਾਲ ਹੀ 'ਚ ਸੋਫੀ ਨੇ ਆਪਣੇ ਪਸੰਦੀਦਾ ਕੰਮ ਅਤੇ ਆਪਣੀ ਕਮਾਈ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।
ਸੋਫੀ ਨੇ ਇਹ ਵੀ ਦੱਸਿਆ ਕਿ ਦੁਨੀਆਂ ਭਰ ਵਿੱਚ ਉਸ ਦੇ ਗਾਹਕ ਹਨ।
ਸੋਫੀ ਲਾਰੀਸਾ ਵੇਸ ਨੇ ਦੱਸਿਆ ਸੀ ਕਿ ਉਹ ਬਚਪਨ ਵਿਚ ਬਹੁਤ ਸ਼ਰਮੀਲੀ ਸੀ
ਕਦੇ ਸੋਚਿਆ ਨਹੀਂ ਸੀ ਕਿ ਕਿਸੇ ਦਿਨ ਉਹ ਆਪਣੇ ਪਿਤਾ ਵਾਂਗ ਸਰੀਰਕ ਤੌਰ 'ਤੇ ਮਜ਼ਬੂਤ ਹੋ ਜਾਵੇਗੀ।
ਇੰਸਟਾਗ੍ਰਾਮ 'ਤੇ ਸੋਫੀ ਦੇ ਲੱਖਾਂ ਪ੍ਰਸ਼ੰਸਕ ਹਨ। ਉਹ ਹਰ ਰੋਜ਼ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰਦੀ ਰਹਿੰਦੀ ਹੈ।