3 ਮਾਰਚ ਵਿਸ਼ਵ ਜੰਗਲੀ ਜੀਵ ਦਿਵਸ

 4 ਮਾਰਚ ਰਾਸ਼ਟਰੀ ਸੁਰੱਖਿਆ ਦਿਵਸ

ਮਾਰਚ 8 ਅੰਤਰਰਾਸ਼ਟਰੀ ਮਹਿਲਾ ਦਿਵਸ

13 ਮਾਰਚ ਨੋ ਸਮੋਕਿੰਗ ਡੇ

ਮਾਰਚ 16 ਰਾਸ਼ਟਰੀ ਟੀਕਾਕਰਨ ਦਿਵਸ

 ਮਾਰਚ 20 ਖੁਸ਼ੀ ਦਾ ਅੰਤਰਰਾਸ਼ਟਰੀ ਦਿਨ ਵਿਸ਼ਵ ਚਿੜੀ ਦਿਵਸ

 22 ਮਾਰਚ ਵਿਸ਼ਵ ਜਲ ਦਿਵਸ

23 ਮਾਰਚ ਵਿਸ਼ਵ ਮੌਸਮ ਵਿਗਿਆਨ ਦਿਵਸ

 24 ਮਾਰਚ ਵਿਸ਼ਵ ਤਪਦਿਕ (ਟੀਬੀ) ਦਿਵਸ

 ਮਾਰਚ 27 ਵਿਸ਼ਵ ਥੀਏਟਰ ਦਿਵਸ