ਪਠਾਨ ਦਾ ਦੂਜਾ ਗੀਤ 'ਝੂਮੇ ਜੋ ਪਠਾਨ' ਰਿਲੀਜ਼ ਹੋਣ ਦੇ ਨਾਲ ਹੀ ਵਾਇਰਲ ਹੋ ਗਿਆ ਹੈ, ਗੀਤ ਸੋਸ਼ਲ ਮੀਡੀਆ ਤੇ ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ।