ਬੁਢਾਪੇ ਤੱਕ ਵਾਲ ਲੰਬੇ ਤੇ ਕਾਲੇ ਰੱਖਣ ਲਈ ਖਾਣਾ ਸ਼ੁਰੂ ਕਰੋ ਇਹ ਫੂਡ

1. ਪਿਆਜ਼: ਇਸ ਵਿੱਚ ਸਲਫ਼ਰ ਹੁੰਦਾ ਹੈ ਜਿਹੜਾ ਵਾਲਾਂ ਨੂੰ ਲੰਬਾ ਤੇ ਸੰਘਣਾ ਬਣਾਉਂਦਾ ਹੈ।

2. ਕੇਲਾ :ਕੇਲੇ ਵਿੱਚ ਵਿਟਾਮਿਨ-ਬੀ ਜ਼ਿੰਕ ਹੁੰਦਾ ਹੈ, ਜਿਸ ਵਿੱਚ ਹੇਅਰ ਫਾਲਿਕਲਸ ਨੂੰ ਇੰਪਰੂਵ ਕਰਕੇ ਵਾਲਾਂ ਦਾ ਕਾਲਾਪਣ ਬਣਾਏ ਰੱਖਦਾ ਹੈ।

3. ਅੰਡਾ :ਇਸ ਵਿੱਚ ਆਇਰਨ ਜ਼ਿੰਕ ਹੁੰਦਾ ਹੈ ਜਿਸ ਨਾਲ ਜਿਸ ਨਾਲ ਹੇਅਰ ਫਾਲਿਕਲਸ ਨੂੰ ਆਕਸੀਜਨ ਮਿਲਦੀ ਹੈ ਤੇ ਉਹ ਕਾਲੇ ਹੁੰਦੇ ਹਨ।

4. ਪਾਲਕ : ਜਿਸ ਵਿੱਚ ਫੋਲੈਟ, ਬੀਟਾ ਤੇ ਕੋਰੋਟੀਨ ਹੁੰਦੀ ਹੈ। ਜਿਹੜਾ ਹੇਅਰ ਫਾਲਿਕਲਸ ਨੂੰ ਹਾਈਡ੍ਰੇਟ ਕਰਕੇ ਵਾਲਾਂ ਨੂੰ ਕਾਲਾ ਕਰਦਾ ਹੈ।

5. ਅਖਰੋਟ: ਇਸ ਵਿੱਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਈ, ਹੁੰਦੀ ਹੈ ਜਿਸ ਨਾਲ ਵਾਲ ਕਾਲੇ ਹੁੰਦੇ ਹਨ।

6. ਨਿੰਬੂ: ਇਸ ਵਿੱਚ ਵਿਟਾਮਿਨ-ਸੀ ਹੁੰਦਾ ਹੈ ਜਿਹੜਾ ਵਧਦੀ ਉਮਰ ਵਿੱਚ ਵੀ ਵਾਲਾ ਨੂੰ ਕਾਲਾ ਰੱਖਦਾ ਹੈ।

7. ਦਾਲਾਂ:  ਇਸ ਵਿੱਚ ਕੈਲਸ਼ੀਅਮ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਵਾਲ ਕਾਲੇ ਤੇ ਸੰਘਣੇ ਹੁੰਦੇ ਹਨ।

8. ਬ੍ਰੋਕਲੀ: ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਇੰਪਰੂਵ ਹੁੰਦਾ ਹੈ ਜਿਸ ਨਾਲ ਵਾਲ ਕਾਲੇ ਨਹੀਂ ਹੁੰਦੇ।

9. ਟਮਾਟਰ:  ਇਸ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜਿਹੜਾ ਵਾਲਾਂ ਦੀ ਗ੍ਰੌਥ ਨੂੰ ਵਧਾ ਕੇ ਇਸ ਦਾ ਕਾਲਾਪਣ ਬਣਾਈ ਰੱਖਦਾ ਹੈ।