ਐਕਟਰਸ ਸਨੀ ਲਿਓਨ ਆਪਣੀ ਹਾਟਨੈਸ ਦੇ ਲਈ ਹਮੇਸ਼ਾ ਚਰਚਾ 'ਚ ਰਹਿੰਦੀ ਹੈ।ਐਕਟਰਸ ਦੀ ਹਰ ਫੋਟੋ ਸੋਸ਼ਲ਼ ਮੀਡੀਆ 'ਚ ਆਉਂਦੇ ਹੀ ਤਹਿਲਕਾ ਮਚਾ ਦਿੰਦੀ ਹੈ
ਹਾਲ ਹੀ 'ਚ ਐਕਟਰਸ ਨੇ ਆਪਣੀ ਇਕ ਹਾਟ ਫੋਟੋਜ਼ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕੀਤੀ ਹੈ ਜਿਸ ਨੂੰ ਦੇਖ ਕੇ ਫੈਨਜ਼ ਬੇਕਾਬੂ ਹੋ ਗਏ ਹਨ
ਐਕਟਰਸ ਨੇ ਰੈਡ ਕਲਰ ਦਾ ਬੇਹਦ ਖੂਬਸੂਰਤ ਲਹਿੰਗਾ ਪਹਿਨਿਆ ਹੋਇਆ ਹੈ, ਸਨੀ ਦੇ ਇਸ ਲਹਿੰਗੇ ਨੇ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿਤਾ ਹੈ ਐਕਟਰਸ ਬੇਹਦ ਖੂਬਸੂਰਤ ਲੱਗ ਰਹੀ ਹੈ
ਸਨੀ ਨੇ ਵਾਲਾਂ ਨੂੰ ਕਰਲੀ ਤਰੀਕੇ ਨਾਲ ਖੋਲਿ੍ਹਆ ਹੋਇਆ ਹੈ ਨਾਲ ਹੀ ਇਸ ਲਹਿੰਗੇ ਦੇ ਨਾਲ ਹੈਵੀ ਜਵੈਲਰੀ ਵੀ ਕੈਰੀ ਕੀਤੀ ਹੋਈ ਹੈ
ਸਨੀ ਲਿਓਨ ਆਪਣੇ ਅੰਦਾਜ਼ ਨਾਲ ਫੈਨਜ਼ ਨੂੰ ਕਾਇਲ ਕਰ ਦਿੰਦੀ ਹੈ।ਸੋਸ਼ਲ਼ ਮੀਡੀਆ 'ਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ
ਸਨੀ ਆਪਣੇ ਯੂਨੀਕ ਡ੍ਰੈਸਿੰਗ ਸੇਂਸ ਦੇ ਲਈ ਜਾਣੀ ਜਾਂਦੀ ਹੈ ਐਕਟਰਸ ਦੀਆਂ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਜਬਰਦਸਤ ਧਮਾਲ ਮਚਾਉਂਦੀ ਹੈ
ਸਨੀ ਇੰਨੀ ਅਧਿਕ ਹਾਟ ਹੈ ਕਿ ਫੈਨਜ਼ ਐਕਟਰਸ ਦੇ ਹੁਸਨ ਦੀ ਤਾਰੀਫ ਕਰਦੇ ਨਹੀਂ ਥਕ ਰਹੇ ਹਨ।ਪੂਰਾ ਕਮੈਂਟ ਬਾਕਸ ਸਨੀ ਦੀਆਂ ਤਾਰੀਫਾਂ ਨਾਲ ਭਰਿਆ ਰਹਿੰਦਾ ਹੈ।
ਸਨੀ ਲਿਓਨ ਆਏ ਦਿਨ ਆਪਣੀਆਂ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੋਟੋਜ਼ ਸੋਸ਼ਲ਼ ਮੀਡੀਆ 'ਤੇ ਆ ਕੇ ਕਾਫੀ ਤੇਜੀ ਨਾਲ ਵਾਇਰਲ ਵੀ ਹੋ ਜਾਂਦੀ ਹੈ