ਸਨੀ ਲਿਓਨੀ ਦੀਆਂ ਬੋਲਡ ਫੋਟੋਜ਼ ਅਕਸਰ ਟਾਕ ਆਫ ਦ ਟਾਊਨ ਬਣ ਜਾਂਦੀਆਂ ਹਨ।ਐਕਟਰਸ ਦੀ ਖੂਬਸੂਰਤੀ ਦੇਖ ਨਾ ਜਾਣੇ ਕਿੰਨੇ ਲੋਕ ਹੋਸ਼ ਖੋਹ ਬੈਠਦੇ ਹਨ

ਇਸ ਫੋਟੋਸ਼ੂਟ ਦੇ ਦੌਰਾਨ ਐਕਟਰਸ ਨੇ ਲਾਈਟ ਕਲਰ ਦੇ ਬਲਾਊਜ਼ ਦੇ ਨਾਲ ਮੈਚਿੰਗ ਲਹਿੰਗਾ ਪਹਿਨਿਆ ਹੋਇਆ ਹੈ

ਇੰਡੀਅਨ ਲੁਕ 'ਚ ਵੀ ਸਨੀ ਕਾਫੀ ਜਿਆਦਾ ਹਾਟ ਲੱਗ ਰਹੀ ਹੈ, ਐਕਟਰਸ ਦਾ ਸਟਲ ਮੇਕਅਪ ਤੇ ਹੇਅਰਸਟਾਇਲ ਵੀ ਉਸ 'ਤੇ ਕਾਫੀ ਸ਼ੂਟ ਕਰ ਰਿਹਾ ਹੈ

ਬਾਲੀਵੁੱਡ ਦੀ ਇਸ ਹਸੀਨਾ ਨੇ ਦੁਪੱਟੇ ਦੇ ਨਾਲ ਹੈਵੀ ਨੇਕਲੈਸ, ਈਅਰਰਿੰਗਸ, ਇਕ ਹੱਥ 'ਚ ਕੜਾ ਤੇ ਉਗਲੀਆਂ 'ਚ ਅੰਗੂਠੀਆਂ ਪਹਿਨ ਕੇ ਆਪਣੇ ਲੁਕ ਨੂੰ ਕੰਪਲੀਟ ਕੀਤਾ ਹੈ

ਸਨੀ ਲਿਓਨੀ ਦੇ ਕਲੋਜ ਅਪ ਨੂੰ ਦੇਖਣ ਦੇ  ਬਾਅਦ ਜਿਥੇ ਕਈ ਲੋਕਾਂ ਦੇ ਪਸੀਨੇ ਛੁੱਟਣ ਲਗਦੇ ਹਨ ਉਥੇ ਕਈ ਲੋਕਾਂ ਦੇ ਦਿਲ ਦੀਆਂ ਧੜਕਣਾਂ ਵੱਧ ਜਾਂਦੀਆਂ ਹਨ।

 ਬਾਲੀਵੁਡ ਦੀ ਇਹ ਐਕਟਰਸ ਅਕਸਰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੇ ਸਾਰੇ ਫੈਨਜ਼ ਨੂੰ ਕਲੀਨ ਬੋਲਡ ਕਰ ਦਿੰਦੀ ਹੈ ਖੋਹ ਬੈਠਦੇ ਹਨ

ਇਸ ਫੋਟੋਸ਼ੂਟ ਦੀ ਬੋਲਡਨੈਸ ਦਾ ਅੰਦਾਜ਼ਾ ਤੁਸੀਂ ਇਸ ਫੋਟੋ ਤੋਂ ਲਗਾ ਸਕਦੇ ਹੋ।

ਕੁਲ ਮਿਲਾ ਕੇ ਬਾਲੀਵੁਡ ਦੀ ਇਸ ਹਸੀਨਾ ਨੇ ਇੰਟਰਨੈਟ ਦਾ ਪਾਰਾ ਵਧਾ ਕੇ ਰੱਖ ਦਿੱਤਾ ਹੈ।ਇਸ ਤੋਂ ਪਹਿਲਾਂ ਵੀ ਕਈ ਵਾਰ ਸਨੀ ਲਿਓਨ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਣ 'ਚ ਕਾਮਯਾਬ ਰਹਿੰਦੀ

ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਬਾਲੀਵੁਡ ਐਕਟਰਸ ਸਨੀ ਲਿਓਨ ਨੂੰ 54 ਮਿਲੀਅਨ ਤੋਂ ਵੀ ਜਿਆਦਾ ਲੋਕ ਫਾਲੋ ਕਰਦੇ ਹਨ

ਕਮੈਂਟ ਸ਼ੈਕਸ਼ਨ 'ਚ ਲੋਕ ਐਕਟਰਸ ਦੀਆਂ ਤਾਰੀਫਾਂ ਦੇ ਪੁਲ ਬੰਨਦੇ ਦਿਖਾਈ ਦਿਤੇ।ਸਨੀ ਦੇ ਕੁਝ ਫੈਨਜ਼ ਹਾਰਟ ਵਾਲੇ ਇਮੋਜ਼ੀ ਤਾਂ ਕੁਝ ਫਾਇਰ ਵਾਲੇ ਇਮੋਜ਼ੀ ਪੋਸਟ ਕਰਦੇ ਨਜ਼ਰ ਆਏ