ਨਾਗਿਨ 'ਫੇਮਸ਼ ਐਕਟਰਸ ਸੁਰਭੀ ਚੰਦਨਾ ਆਪਣੇ ਬੋਲਡ ਐਥਨਿਕ ਫੈਸ਼ਨ ਲੁੱਕ ਕਾਰਨ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਐਕਟਿੰਗ ਤੋਂ ਇਲਾਵਾ ਸੁਰਭੀ ਆਪਣੇ ਐਥਨਿਕ ਸਟਾਈਲ ਸਟੇਟਮੈਂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਸੁਰਭੀ ਲੇਟੈਸਟ ਫੋਟੋਸ਼ੂਟ ਤਸਵੀਰਾਂ 'ਚ ਆਫ ਸ਼ੋਲਡਰ ਪ੍ਰਿੰਟਿਡ ਸ਼ਰਾਰਾ ਸੂਟ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

ਸੁਰਭੀ ਨੇ ਲੰਬੀਆਂ ਝੁੱਮਕਿਆਂ ਨਾਲ ਆਪਣੇ ਹੌਟ ਲੁੱਕ ਨੂੰ ਪੂਰਾ ਕੀਤਾ।

ਸੁਰਭੀ ਦੇ ਸ਼ਰਾਰਾ ਸੂਟ ਆਫ਼ ਸ਼ੋਲਡਰ ਉਸ ਦੀ ਐਥਨਿਕ ਲੁੱਕ 'ਚ ਚਾਰ ਚੰਦ ਲਗਾ ਰਿਹਾ ਹੈ।

ਸੁਰਭੀ ਦਾ ਇਹ ਐਥਨਿਕ ਸਿਜ਼ਲਿੰਗ ਲੁੱਕ ਉਸ ਦੇ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਫੈਨਸ ਨੇ ਕਾਫੀ ਕਮੈਂਟ ਕੀਤੇ।

ਉਸਦੇ ਸੋਸ਼ਲ ਮੀਡੀਆ ਅਕਾਊਂਟ ਤੇ ਬਹੁਤ ਫੈਨ ਫੋਲੋਇੰਗ ਹੈ।

ਉਸਦੇ ਫੈਨਸ ਹਮੇਸ਼ਾ ਉਸਦੀ ਹੌਟ ਲੁੱਕ ਨੂੰ ਦੇਖਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸੁਰਭੀ ਜਲਦ ਹੀ ਕਲਰਸ ਚੈਨਲ 'ਤੇ ਆਉਣ ਵਾਲੇ ਸ਼ੋਅ ਸ਼ੇਰਦਿਲ ਸ਼ੇਰਗਿੱਲ 'ਚ ਨਜ਼ਰ ਆਵੇਗੀ।

Surbhi Chandana ਨੇ ਐਥਨਿਕ ਲੁੱਕ 'ਚ ਬੋਲਡ ਤਸਵੀਰਾਂ ਕੀਤੀਆਂ ਸਾਂਝੀਆਂ