ਇਸ ਕਾਰ 'ਚ ਕੀ ਖਾਸ ਹੈ, ਅਸੀਂ ਅੱਗੇ ਇਸ ਦੀ ਜਾਣਕਾਰੀ ਦੇਣ ਜਾ ਰਹੇ ਹਾਂ।ਇਸ ਲਗਜ਼ਰੀ ਕਾਰ ਦੇ ਡਿਜ਼ਾਈਨ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਨੂੰ ਮਾਡਿਊਲਰ ਹਾਈ ਆਰਕੀਟੈਕਚਰ (MHA) ਪਲੇਟਫਾਰਮ 'ਤੇ ਬਣਾਇਆ ਹੈ