1. ਵਿਜ਼ੂਅਲ ਗੜਬੜ

2. ਬੋਲਣ ਵਿੱਚ ਮੁਸ਼ਕਲ ਆ ਰਹੀ ਹੈ

3. ਚੱਕਰ ਆਉਣਾ ਜਾਂ ਅਸੰਤੁਲਿਤ ਮਹਿਸੂਸ ਕਰਨਾ

4. ਮਤਲੀ

5. ਉਲਟੀਆਂ

6. ਚਿੜਚਿੜਾਪਨ, ਗੁੱਸਾ ਆਉਣਾ

7. ਘੱਟ ਬਲੱਡ ਪ੍ਰੈਸ਼ਰ

8. ਰੌਲੇ-ਰੱਪੇ ਤੋਂ ਪਰੇਸ਼ਾਨ ਹੋਣਾ

9. ਗਰਦਨ ਵਿੱਚ ਅਕੜਾਅ

10. ਬਹੁਤ ਜ਼ਿਆਦਾ ਪਿਆਸ

11. ਵਾਰ-ਵਾਰ ਪਿਸ਼ਾਬ ਆਉਣਾ

12. ਭੁੱਖ ਲੱਗਣਾ

13. ਕਬਜ਼