ਤਮੰਨਾ ਭਾਟੀਆ, ਸਾਊਥ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੀ ਕਾਫੀ ਫੇਮਸ ਐਕਟਰਸ ਹੈ।

ਤਮੰਨਾ ਭਾਟੀਆ 'ਲਸਟ ਸਟੋਰੀਜ਼2' ਨੂੰ ਲੈ ਕੇ ਚਰਚਾ 'ਚ ਹੈ।ਸੀਰੀਜ਼ 'ਚ ਉਨ੍ਹਾਂ ਨੇ ਇੰਟੀਮੇਟ ਸੀਨ ਵੀ ਦਿੱਤੇ ਹਨ ਜਿਸ ਕਾਰਨ ਲੋਕਾਂ ਦੀਆਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹੈ।

ਤਮੰਨਾ ਭਾਟੀਆ ਆਪਣੀ ਐਕਟਿੰਗ ਦੇ ਨਾਲ ਨਾਲ ਫਿਟਨੇਸ ਦੇ ਲਈ ਵੀ ਕਾਫੀ ਫੇਮਸ ਹੈ

'ਲਸਟ ਸਟੋਰੀਜ਼2' 'ਚ ਤਮੰਨਾ ਭਾਟੀਆ ਦੀ ਫਿਟਨੈਸ ਕਾਫੀ ਚੰਗੀ ਲਗ ਰਹੀ ਹੈਦਰਅਸਲ, ਤਮੰਨਾ ਆਪਣੇ ਆਪਨੂੰ ਫਿਟ ਰੱਖਣ ਲਈ ਸਿਟ੍ਰਕਟ ਫਿਟਨੈਸ ਰੂਟੀਨ ਤੇ ਡਾਈਟ ਫਾਲੋ ਕਰਦੀ ਸੀ

ਤਮੰਨਾ ਮੀਡੀਅਮ ਵੇਟ ਨਾਲ ਸਟ੍ਰੈਂਥ ਟ੍ਰੇਨਿੰਗ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਮਸਲਸ ਮੇਂਟੇਨ ਰੱਖਣ 'ਚ ਮਦਦ ਮਿਲਦੀ ਹੈ।

ਤਮੰਨਾ ਫੰਕਸ਼ਨਲ ਟ੍ਰੇਨਿੰਗ ਵਧੇਰੇ ਕਰਦੀ ਹੈ।20 ਮਿੰਟ ਦਾ ਕਾਰਡੀਓ ਤੇ ਸਟ੍ਰੈਚਿੰਗ ਉਸਦੇ ਫਿਟਨੈਸ ਰੁਟੀਨ ਦਾ ਹਿੱਸਾ ਹੈ।

ਤਮੰਨਾ ਭਾਟੂਆ ਫਲੇਗਿਜ਼ਬਿਲਿਟੀ ਦੇ ਲਈ ਯੋਗ ਕਰਨਾ ਵੀ ਪਸੰਦ ਕਰਦੀ ਹੈ

ਲਾਕਡਾਊਨ 'ਚ ਤਮੰਨਾ ਹੋਮ ਵਰਕਆਊਟ ਤੇ ਯੋਗ ਕਰਦੀ ਸੀ।

ਤਮੰਨਾ ਡਾਂਸ ਦੀ ਪ੍ਰੈਕਟਿਸ ਕਰਦੀ ਹੈ ਜਿਸ 'ਚ ਕਾਫੀ ਕੈਲੋਰੀ ਬਰਨ ਹੁੰਦੀਆਂ ਹਨ

ਤਮੰਨਾ ਦੀ ਡਾਈਟ ਕਾਫੀ ਸਿੰਪਲ ਰਹਿੰਦੀ ਹੈ, ਉਹ ਘਰ ਦਾ ਖਾਣਾ ਪਸੰਦ ਕਰਦੀ ਹੈਤਮੰਨਾ ਬ੍ਰੇਕਫਾਸਟ 'ਚ ਸਮੂਦੀ ਲੈਂਦੀ ਹੈ ਜਿਸ 'ਚ ਗ੍ਰੇਨੋਲਾ, ਬਾਦਾਮ ਮਿਲਕ, ਬੈਰੀਜ, ਨਾਲ ਆਂਡੇ ਤੇ ਸਬਜ਼ੀਆਂ ਲੈਂਦੀ ਹੈ।

ਤਮੰਨਾ ਭਾਟੀਆ 'ਚ ਲੰਚ 'ਚ ਦਾਲ, ਚਾਵਲ, ਸਬਜ਼ੀ ਦੇ ਨਾਲ ਸਲਾਦ ਖਾਂਦੀ ਹੈਤਮੰਨਾ ਭਾਟੀਆ ਸ਼ਾਮ ਨੂੰ ਸਨੈਕਸ 'ਚ ਨਟਸ ਲੈਂਦੀ ਹੈਤਮੰਨਾ ਡਿਨਰ 'ਚ ਪ੍ਰੋਟੀਨ ਰਿਚ ਫੂਡ ਲੈਂਦੀ ਹੈ।ਆਂਡੇ ਜਾਂ ਚਿਕਨ ਤੇ ਹਰੀਆਂ ਸਬਜ਼ੀਆਂ ਲੈਣਾ ਪਸੰਦ ਕਰਦੀ ਹੈ

ਤਮੰਨਾ ਹਰ 10 ਦਿਨ 'ਚ ਚੀਟ ਮੀਲ ਲੈਂਦੀ ਹੈ ਜਿਸ 'ਚ ਉਹ ਆਪਣੀ ਪਸੰਦ ਨਾਲ ਪਿਜ਼ਾ, ਨੂਡਲਸ, ਆਈਸਕ੍ਰੀਮ ਜਾਂ ਡੋਨਟਸ ਲੈਣਾ ਪਸੰਦ ਕਰਦੀ ਹੈ

ਤਮੰਨਾ ਘੱਟ ਤੋਂ ਘੱਟ 7-8 ਘੰਟਿਆਂ ਦੀ ਨੀਂਦ ਜ਼ਰੂਰ ਲੈਂਦੀ ਹੈ।

ਤਮੰਨਾ ਆਪਣੀ ਪ੍ਰਾਪਤ ਮਾਤਰਾ 'ਚ ਪਾਣੀ ਪੀਂਦੀ ਹੈ ਜਿਸ ਨਾਲ ਸਕਿਨ ਸਹੀ ਰਹਿੰਦੀ ਹੈ ਤੇ ਡਾਇਜੇਸ਼ਨ ਵੀ ਸਹੀ ਰਹਿੰਦਾ ਹੈ

Tamannaah Bhatia is extremely fit in Lust Stories 2.. This particular diet was taken