ਐਕਟਰਸ ਤਮੰਨਾ ਭਾਟੀਆ ਬਾਲੀਵੁੱਡ ਦੀ ਕਾਮੇਡੀ ਫਿਲਮ ਐਂਟਰਟੇਨਮੈਂਟ ਨਾਲ ਸੁਰਖੀਆਂ 'ਚ ਆਈ ਸੀ

ਹਾਲ ਹੀ 'ਚ ਐਕਟਰਸ ਦੀ ਕੁਝ ਫੋਟੇਜ਼ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਰਹੀ ਹੈ

ਐਕਟਰਸ ਦੀ ਖੂਬਸੂਰਤੀ ਦੇਖ ਲੋਕ ਜਖਮੀ ਹੋ ਜਾਂਦੇ ਹਨ

ਬਲੈਕ ਗਾਊਨ 'ਚ ਐਕਟਰਸ ਬੇਹੱਦ ਖੂਬਸੂਰਤ ਲੱਗ ਰਹੀ ਹੈ

ਆਪਣੇ ਅੰਦਾਜ਼ ਨਾਲ ਕਰੋੜਾਂ ਫੈਨਜ਼ ਦੇ ਦਿਲਾਂ 'ਤੇ ਕਰਦੀ ਹੈ ਰਾਜ

ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਲੋਕ ਆਪਣਾ ਦਿਲ ਹਾਰ ਬੈਠੇ

ਤਮੰਨਾ ਸੋਸ਼ਲ਼ ਮੀਡੀਆ 'ਤੇ ਆਪਣੀਆਂ ਹਾਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ  ਹਨ

ਸਾਊਥ ਤੋਂ ਲੈ ਕੇ ਬਾਲੀਵੁੱਡ ਫਿਲਮਾਂ 'ਚ ਆਪਣੀ ਥਾਂ ਬਣਾ ਚੁੱਕੀ ਹੈ ਐਕਟਰਸ

ਆਪਣੇ ਅਭਿਨੈ ਤੇ ਲੁੱਕ ਨਾਲ ਤਹਿਲਲਾ ਮਚਾ ਦਿੰਦੀ ਹੈ ਤਮੰਨਾ

ਸੋਸ਼ਲ਼ ਮੀਡੀਆ ਪਲੇਟਫਾਰਮ 'ਤੇ ਐਕਟਰਸ ਨੂੰ 20 ਮਿਲੀਅਨ ਲੋਕ ਕਰਦੇ ਹਨ ਫਾਲੋ