Tara Sutaria ਫਿਲਮਾਂ ਤੋਂ ਜ਼ਿਆਦਾ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ।
ਹਾਲ ਹੀ 'ਚ ਐਕਟਰਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਬੇਹੱਦ ਸੈਕਸੀ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਤਾਰਾ ਸੁਤਾਰੀਆ ਨੇ ਵ੍ਹਾਈਟ ਕਲਰ ਦੀ ਸੈਕਸੀ ਬ੍ਰਾ ਪਾਈ ਹੈ ਤੇ ਉਹ ਆਪਣੀ ਪੈਂਟ ਦੀ ਜ਼ਿੱਪ ਖੋਲ੍ਹ ਕੇ ਸੈਕਸੀ ਪੋਜ਼ ਦੇ ਰਹੀ ਹੈ।
ਤਾਜ਼ਾ ਤਸਵੀਰਾਂ 'ਚ ਤਾਰਾ ਸੁਤਾਰੀਆ ਸੋਫੇ 'ਤੇ ਬੈਠੀ ਪੋਜ਼ ਦੇ ਰਹੀ ਹੈ।
ਐਕਟਰਸ ਸੁਤਾਰੀਆ ਨੇ ਇਸ ਦੌਰਾਨ ਬਲੂ ਡੈਨਿਮ ਜੀਨਸ ਦੇ ਨਾਲ ਸਫੇਦ ਬ੍ਰੇਲੇਟ ਪਹਿਨੀ ਸੀ।
ਇਸ ਦੌਰਾਨ ਤਾਰਾ ਨੇ ਵ੍ਹਾਈਟ ਐਂਡ ਬਲੂ ਕਲਰ ਦੀ ਸਟ੍ਰਾਈਪੱਡ ਸ਼ਰਟ ਕੈਰੀ ਕੀਤੀ।
ਗਲੋਇੰਗ ਮੇਕਅੱਪ ਨਾਲ ਐਕਟਰਸ ਨੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ।
ਤਾਰਾ ਸੁਤਾਰੀਆ ਦੀ ਪਰਫੈਕਟ ਫਿਗਰ ਨੇ ਵੀ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਹੁਣ ਤਾਰਾ ਦਾ ਇਹ ਗਲੈਮਰਸ ਫੋਟੋਸ਼ੂਟ ਦੁਨੀਆ ਭਰ 'ਚ ਉਨ੍ਹਾਂ ਦੇ ਫੈਨਸ 'ਚ ਵਾਇਰਲ ਹੋ ਰਿਹਾ ਹੈ।