ਤਾਰਾ ਸੁਤਾਰੀਆ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ 'ਚ ਹੈ।

ਤਾਰਾ ਨੇ ਆਪਣੇ ਅਫਵਾਹ ਬੁਆਏਫਰੈਂਡ ਆਦਰ ਜੈਨ ਨਾਲ ਬ੍ਰੇਕਅੱਪ ਕਰ ਲਿਆ ਹੈ।

ਤਾਰਾ ਸੁਤਾਰੀਆ ਵੱਖਰੇ ਅੰਦਾਜ਼ 'ਚ ਨਜ਼ਰ ਆਈ।
ਤਾਰਾ ਸੁਤਾਰੀਆ ਵੱਖਰੇ ਅੰਦਾਜ਼ 'ਚ ਨਜ਼ਰ ਆਈ।
ਐਕਟਰਸ ਚਿੱਟੇ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆਈ।

ਤਾਰਾ ਬਾਡੀ ਹੱਗਿੰਗ ਆਊਟਫਿਟ 'ਚ ਸ਼ਾਨਦਾਰ ਲੱਗ ਰਹੀ ਹੈ।

ਤਾਰਾ ਦੇ ਇਸ ਅੰਦਾਜ਼ 'ਤੇ ਫ਼ੈਨਜ ਪਿਆਰ ਦੀ ਵਰਖਾ ਕਰ ਰਹੇ ਹਨ।

ਤਾਰਾ ਸੁਤਾਰੀਆ ਨੇ ਆਪਣੀਆਂ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ।

ਖੁੱਲ੍ਹੇ ਵਾਲਾਂ 'ਚ ਲਾਈਟ ਮੇਕਅੱਪ 'ਚ ਐਕਟਰਸ ਦਾ ਕਾਤਲਾਨਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

ਤਾਰਾ ਸੁਤਾਰੀਆ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਫਿਲਮ 'ਅਪੂਰਵਾ' ਦੀ ਸ਼ੂਟਿੰਗ ਪੂਰੀ ਕੀਤੀ ਹੈ।

ਤਾਰਾ ਨੇ ਫਿਲਮ ਦੀ ਰੈਪ-ਅੱਪ ਪਾਰਟੀ 'ਚ ਵੀ ਸ਼ਿਰਕਤ ਕੀਤੀ।