'Tarak Mehta ka Ulta Chashma' 

ਫੇਮ ਬਬੀਤਾ ਉਰਫ ਮੁਨਮੁਨ ਦੱਤਾ

ਕਰੋੜਾਂ ਰੁਪਏ ਦੀ ਹੈ ਮਾਲਕਿਨ 

2005 'ਚ ਟੀ.ਵੀ. ਦੀ ਦੁਨੀਆ 'ਚ ਰੱਖਿਆ ਸੀ ਕਦਮ

ਇੱਕ ਐਪੀਸੋਡ ਲਈ 35 ਤੋਂ 50 ਹਜ਼ਾਰ ਰੁਪਏ ਕਰਦੀ ਹੈ ਚਾਰਜ

ਕਾਫੀ ਸੰਘਰਸ਼ ਤੋਂ ਬਾਅਦ ਬਣਾਈ ਆਪਣੀ ਵੱਖਰੀ ਪਛਾਣ 

ਰਿਪੋਰਟਾਂ ਮੁਤਾਬਕ ਮੁਨਮੁਨ ਦੱਤਾ ਕੋਲ ਕੁੱਲ 14 ਕਰੋੜ ਦੀ ਜਾਇਦਾਦ 

ਸ਼ਾਹੀ ਜੀਵਨ ਬਤੀਤ ਕਰਦੀ ਹੈ ਮੁਨਮੁਨ ਦੱਤਾ

See more