ਠੰਡੇ ਠੰਡੇ ਕਸਟਰਸ ਦਾ ਸਵਾਦ ਬੇਹਦ ਟੇਸਟੀ ਹੁੰਦਾ ਹੈ, ਘਰ 'ਚ ਵੀ ਲੋਕ ਕਸਟਰਸ ਬਣਾ ਕੇ ਲੁਤਫ ਉਠਾਉਂਦੇ ਹਨ

ਜੇਕਰ ਤੁਸੀਂ ਵੀ ਕਸਟਰਡ ਬਣਾ ਰਹੇ ਹੋ ਤਾਂ ਇਸ 'ਚ ਨਾਰੀਅਲ ਦਾ ਟਵਿਸਟ ਦਿਓ।ਕੋਕੋਨਟ ਕਸਟਡ ਦਾ ਸਵਾਦ ਤੁਹਾਨੂੰ ਖੂਬ ਪਸੰਦ ਆਏਗਾ।

ਤਾਜਾ ਨਾਰੀਅਲ, 2 ਗਿਲਾਸ ਪਾਣੀ, 400 ਜਾਂ 200 ਮਿ.ਲੀ. ਪਾਣੀ, 1 ਚੁਟਕੀ ਕੇਸਰ, 2 ਚੱਮਚ ਵੇਨਿਲਾ ਕਸਟਡ ਪਾਉਡਰ, 5-6 ਵੱਡੇ ਚੱਮਚ ਚੀਨੀ-ਗੁੜ ਪਾਉਡਰ , ਸਜਾਵਟ ਲਈ ਕੱਟੇ ਹੋਏ ਸੁੱਕੇ ਮੇਵੇ

ਸਭ ਤੋਂ ਪਹਿਲਾਂ ਨਾਰੀਅਲ ਦਾ ਛਿਲਕਾ ਉਤਾਰਕੇ ਇਸਦੇ ਉਪਰ ਛੇਦ ਕਰੋ ਤੇ ਪਾਣੀ ਕੱਢ ਦਿਓ

ਹੁਣ ਇਸ ਨਾਰੀਅਲ ਨੂੰ ਕੁਕਰ 'ਚ 1 ਗਲਾਸ ਪਾਣੀ ਦੇ ਨਾਲ ਪਾ ਕੇ 5-4 ਸੀਟੀਆਂ ਲਗਾਓ

ਨਾਰੀਅਲ ਨੂੰ ਕੱਢ ਕੇ ਠੰਡਾ ਕਰੋ ਤੇ ਅੰਦਰ ਦੀ ਸਫੇਦ ਹਿੱਸੇ ਨੂੰ ਚਮਚ ਦੀ ਮਦਦ ਨਾਲ ਨਾਰੀਅਲ ਭੰਨ ਕੇ ਮਿਕਸਰ ਜਾਰ 'ਚ ਪਾ ਦਿਓ।

ਮਿਕਸਰ ਜਾਰ 'ਚ ਨਾਰੀਅਲ ਦਾ ਸਫੇਦ ਹਿਸਾ, ਥੋੜ੍ਹਾ ਦੁੱਧ ਤੇ ਚੀਨੀ ਪਾ ਕੇ ਸਮੂਦ ਪੇਸਟ ਬਣਾ ਲਓ।

ਪੇਸਟ ਬਣਾਉਣ ਦੇ ਬਾਅਧ ਗੈਸ 'ਤੇ ਪੈਨ ਚੜਾਓ ਤੇ ਇਸ 'ਚ ਦੁੱਧ ਤੇ ਕੇਸਰ ਪਾ ਕੇ ਗਰਮ ਕਰੋ।

ਜਦੋਂ ਤੱਕ ਦੁੱਧ ਉੱਬਲ ਰਿਹਾ ਹੈ ਇੰਨੇ 'ਚ 1 ਕਟੋਰੀ ਦੁੱਧ ਤੇ 1 ਚੱਮਚ ਵਨੀਲਾ ਕਸਟਰਡ ਪਾਉਡਰ ਪਾ ਕੇ ਮਿਕਸ ਕਰੋ।

  ਕਸਟਰਡ ਦੇ ਮਿਕਸਰ ਤੇ ਨਾਰੀਅਲ ਦੇ ਪੇਸਟ ਨੂੰ ਪੈਨ 'ਚ ਉਬਲ ਰਹੇ ਦੁੱਧ 'ਚ ਪਾਓ ਤੇ ਮਿਕਸ ਕਰੋ ਲੁਤਫ ਉਠਾਉਂਦੇ ਹਨ

3-4 ਮਿੰਟ ਪਕਾਓ, ਤੁਹਾਡਾ ਟੇਸਟੀ ਕੋਕੋਨਟ ਕਸਟਰਡ ਤਿਆਰ ਹੈ, ਡ੍ਰਾਈ ਫ੍ਰੂਟਸ ਨਾਲ ਗਾਰਨਸ਼ ਕਰਕੇ ਸਰਵ ਕਰੋਪ