ਤੇਜਸਵੀ ਪ੍ਰਕਾਸ਼ ਆਪਣੀ ਖੂਬਸੂਰਤੀ ਦੇ ਚਲਦਿਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ ਅਤੇ ਕਿਸੇ ਨਾ ਕਿਸੇ ਕਾਰਨ ਫੈਨਜ਼ ਦੇ ਵਿਚਾਲੇ ਬਣੀ ਰਹਿੰਦੀ ਹੈ।

ਹਾਲ ਹੀ 'ਚ ਸਾਹਮਣੇ ਆਈ ਐਕਟਰਸ ਦੀਆਂ ਇਨਾਂ ਤਸਵੀਰਾਂ ਨੇ ਇੰਟਰਨੈਟ 'ਤੇ ਤਹਿਲਕਾ ਮਚਾ ਦਿੱਤਾ ਹੈ।ਤੇਜਸਵੀ ਪਿੰਕ ਕਲਰ ਦੇ ਸ਼ਾਟ ਆਊਟਫਿਟ 'ਚ ਨਜ਼ਰ ਆਈ।

ਗਲੋਇੰਗ ਮੇਕਅਪ, ਰੈਡ ਲਿਪਸਿਟਿਕ ਅਤੇ ਆਈਸ਼ੈਡੋ 'ਚ ਐਕਟਰਸ ਬੇਹਦ ਹੀ ਖੂਬਸੂਰਤ ਲੱਗ ਰਹੀ ਹੈ।

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ।ਐਕਟਰਸ ਨੇ ਝੁਕੀਆਂ ਨਜ਼ਰਾਂ ਦੇ ਨਾਲ ਕੈਮਰੇ ਦੇ ਅੱਗੇ ਦਿੱਤੇ ਇਕ ਤੋਂ ਵੱਧ ਇਕ ਪੋਜ਼

ਤੇਜਸਵੀ ਨੇ ਕੰਨਾਂ 'ਚ ਈਅਰਰਿੰਗਜ਼ ਵੀ ਪਹਿਨੇ ਹੋਏ ਹਨ ਤੇ ਬੇਹਦ ਹੀ ਸੁਪਟ ਹਾਟ ਅੰਦਾਜ਼ 'ਚ ਆਪਣੀਆਂ ਨਿਗਾਹਾਂ ਨਾਲ ਫੈਨਜ਼ ਨੂੰ ਜਖਮੀ ਕਰਦੀ ਨਜ਼ਰ ਆ ਰਹੀ ਹੈ।

ਤੇਜਸਵੀ ਨੇਦਿਖਾਏ ਆਪਣੇ ਇਕ ਤੋਂ ਵੱਧ ਕੇ ਪੋਜ਼।ਤੇਜਸਵੀ ਨੇ ਵਾਈਟ ਕਲਰ ਦੀ ਹਾਈ ਹੀਲਸ ਵੀ ਪਹਿਨੀ ਹੋਈ ਹੈ

ਆਪਣੀਆਂ ਹਾਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ।

ਐਕਟਰਸ ਨੇ ਆਪਣੀ ਹਾਟਨੈਸ ਤੇ ਕਿਊਟਨੈਸ ਨਾਲ ਆਪਣੇ ਫੈਨਜ਼ ਦੇ ਦਿਲਾਂ 'ਚ ਖਾਸ ਥਾਂ ਬਣਾ ਲਈ ਹੈ

ਐਕਟਰਸ ਦੀ ਫੈਨ ਫਾਲੋਇੰਗ ਵੀ ਕਿਊਟਨੈੱਸ ਦੇ ਤਰ੍ਹਾਂ ਕਾਫੀ ਜਿਆਦਾ ਹੈ, ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ 6.8 ਲੱਖ ਲੋਕ ਫਾਲੋ ਕਰਦੇ ਹਨ।