ਟੀਵੀ ਦੀ ਇਸ ਨਾਗਿਨ ਦੇ ਲੇਟੇਸਟ ਫੋਟੋਸ਼ੂਟ ਨੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ।ਇਨ੍ਹਾਂ ਸਾਰੀਆਂ ਤਸਵੀਰਾਂ 'ਚ ਐਕਟਰਸ ਕਾਫੀ ਜਿਆਦਾ ਹਾਟ ਲੱਗ ਰਹੀ ਹੈ

ਇਸ ਫੋਟੋਸ਼ੂਟ ਦੇ ਦੌਰਾਨ ਤੇਜਸਵੀ ਪ੍ਰਕਾਸ਼ ਨੇ ਲਾਈਟ ਕਲਰ ਦਾ ਕੋਟ ਪੈਂਟ ਪਹਿਨਿਆ ਹੋਇਆ ਹੈ।ਡਾਰਕ ਕਲਰ ਦੀ ਲਿਪਸਟਿਕ ਉਨ੍ਹਾਂ ਦੇ ਇਸ ਲੁਕ 'ਚ ਬੋਲਡਨੈਸ ਦਾ ਤੜਕਾ ਲਗਾ ਰਹੀ ਹੈ

ਐਕਟਰਸ ਨੇ ਹੈਵੀ ਚੋਕਰ ਨੈਕਲੇਸ, ਬਨ ਹੇਅਰਸਟਾਇਲ, ਗਜਰੇ ਤੇ ਹੈਵੀ ਮੇਕਅਪ ਦੇ ਨਾਲ ਆਪਣੇ ਇਸ ਲੁਕ ਨੂੰ ਕੰਪਲੀਟ ਕੀਤਾ ਹੈ

ਟੀਵੀ ਦੀ ਇਸ ਹਸੀਨਾ ਦ ਕਲੋਜ ਅਪ ਲੁਕ ਨੂੰ ਦੇਖਕੇ ਕਈ ਲੋਕਾਂ ਦੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਉਡ ਸਕਦੀ ਹੈ

ਨਾਗਿਨ ਦਾ ਕਿਰਦਾਰ ਨਿਭਾਉਣ ਵਾਲੀ ਤੇਜਸਵੀ ਪ੍ਰਕਾਸ਼ ਨੂੰ ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 6.8 ਮਿਲੀਅਨ ਲੋਕ ਫਾਲੋ ਕਰਦੇ ਹਨ

ਐਕਟਰਸ ਨੇ ਮੈਚਿੰਗ ਸਿੰਪਲ ਕਲਚ ਦੇ ਨਾਲ ਆਪਣੇ ਲੁਕ ਨੂੰ ਪੂਰਾ ਕੀਤਾ।ਤੇਜਸਵੀ ਪ੍ਰਕਾਸ਼ ਇਨ੍ਹਾਂ ਤਸਵੀਰਾਂ 'ਚ ਵੀ ਹਮੇਸਾਂ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ

ਕਮੇਂਟ ਸ਼ੈਕਸ਼ਨ ਦੀ ਇਕ ਝਲਕ ਦੇਖ ਕੇ ਤੁਹਾਨੂੰ ਵੀ ਟੀਵੀ ਐਕਟਰਸ ਤੇਜਸਵੀ ਪ੍ਰਕਾਸ਼ ਦੀ ਪਾਪੁਲੈਰਿਟੀ ਦਾ ਆਈਡੀਆ ਹੋ ਜਾਵੇਗਾ

ਟੀਵੀ ਦੀ ਮੋਸਟ ਪਾਪੁਲਰ ਨਾਹਿਨ ਦੀ ਲਿਸਟ 'ਚ ਸ਼ਾਮਿਲ ਤੇਜਸਵੀ ਪ੍ਰਕਾਸ਼ ਦੀ ਜਿਆਦਾਤਰ ਤਸਵੀਰਾਂ ਲੋਕਾਂ ਨੂੰ ਆਹਾਂ ਭਰਨ ਨੂੰ ਮਜ਼ਬੂਰ ਕਰ ਸਕਦੀ ਹੈ

ਐਕਟਰਸ ਆਪਣੀ ਅਦਾਕਾਰੀ ਦੇ ਨਾਲ ਨਾਲ ਆਪਣੀ ਬਿੰਦਾਸ ਪਰਸੈਨਿਲਿਟੀ ਨਾਲ ਵੀ ਕਈ ਲੋਕਾਂ ਦਾ ਦਿਲ ਜਿਤ ਲੈਂਦੀ ਹੈ