ਤੇਜਸਵੀ ਪ੍ਰਕਾਸ਼ ਆਪਣੀ ਖੂਬਸੂਰਤੀ ਦੇ ਚਲਦਿਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ

ਹਾਲ ਹੀ 'ਚ ਸਾਹਮਣੇ ਆਈਆਂ ਐਕਟਰਸ ਦੀਆਂ ਇਨਾਂ ਤਸਵੀਰਾਂ ਨੇ ਇੰਟਰਨੈਟ 'ਤੇ ਤਹਿਲਕਾ ਮਚਾ ਦਿੱਤਾ ਹੈ।ਤੇਜਸਵੀ ਨੇ ਆਰੇਂਜ ਕਲਰ ਦਾ ਕੋਟ ਨੂੰ ਵਾਈਟ ਕਲਰ ਦੇ ਸ਼ਾਟ 'ਚ ਨਜ਼ਰ ਆਈ

ਗਲੋਇੰਗ ਮੇਕਅਪ, ਰੈਡ ਲਿਪਸਿਟਿਕ ਤੇ ਆਈਸ਼ੈਡੋ 'ਚ ਐਕਟਰਸ ਬੇਹਦ ਹੀ ਖੂਬਸੂਰਤ ਲਗ ਰਹੀ ਹੈ

ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ।ਐਕਟਰਸ ਨੇ ਕੈਮਰੇ ਦੇ ਅੱਗੇ ਦਿੱਤੇ ਇਕ ਤੋਂ ਵੱਧ ਇਕ ਪੋਜ਼

ਤੇਜਸਵੀ ਨੇ ਕੰਨਾਂ 'ਚ ਈਅਰਰਿੰਗਜ਼ ਵੀ ਪਹਿਨੇ ਹੋਏ ਹਨ ਤੇ ਬੇਹਦ ਹੀ ਸੁਪਰ ਹਾਟ ਲੱਗ ਰਹੀ ਹੈ ਤੇਜਸਵੀ

ਤੇਜਸਵੀ ਨੇ ਦਿਖਾਏ ਆਪਣੇ ਇਕ ਤੋਂ ਵੱਧ ਕੇ ਇਕ ਪੋਜ਼ ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਆਪਣੇ ਹੋਸ਼ ਖੋ ਬੈਠੇ

ਆਪਣੀਆਂ ਹਾਟ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕਰਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ

ਐਕਟਰਸ ਨੇ ਆਪਣੀ ਹਾਟਨੈਸ ਤੇ ਕਿਊਟਨੈਸ ਨਾਲ ਆਪਣੇ ਫੈਨਜ਼ ਦੇ ਦਿਲਾਂ 'ਚ ਖਾਸ ਥਾਂ ਬਣਾ ਲਈ ਹੈ

ਐਕਟਰਸ ਦੀ ਫੈਨ ਫਾਲੋਇੰਗ ਵੀ ਕਿਊਟਨੈੱਸ ਦੇ ਤਰ੍ਹਾਂ ਕਾਫੀ ਜਿਆਦਾ ਹੈ, ਸੋਸ਼ਲ਼ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਉਨ੍ਹਾਂ ਨੂੰ 6.8 ਲੱਖ ਲੋਕ ਫਾਲੋ ਕਰਦੇ ਹਨ।