ਤੇਜਸਵੀ ਪ੍ਰਕਾਸ਼ ਆਪਣੀ ਦਮਦਾਰ ਐਕਟਿੰਗ ਤੇ ਸਟਾਇਲਿਸ਼ ਅੰਦਾਜ਼ ਦੇ ਚਲਦਿਆਂ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਹਾਲ ਹੀ 'ਚ ਸਾਹਮਣੇ ਆਈ ਐਕਟਰਸ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ।ਤਸਵੀਰਾਂ 'ਚ ਐਕਟਰਸ ਨੇ ਲੋਕਾਂ ਦੇ ਹੋਸ਼ ਉਡਾ ਦਿਤੇ ਹਨ

ਤੇਜਸਵੀ ਨੇ ਰੈਡ ਕਲਰ ਦੀ ਡ੍ਰੈੱਸ ਪਹਿਨੇ ਉਡਾ ਦਿਤੇ ਫੈਨਜ਼ ਦੇ ਹੋਸ਼।ਫੈਨਜ਼ ਲੁਕ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਦੇ ਨਜ਼ਰ ਆ ਰਹੇ ਹਨ

ਗਲੋਇੰਗ ਮੇਕਅਪ, ਰੈਡ ਲਿਪਸਿਟਿਕ ਤੇ ਆਈਸ਼ੈਡੋ 'ਚ ਐਕਟਰਸ ਬੇਹਦ ਹੀ ਖੂਬਸੂਰਤ ਲਗ ਰਹੀ ਹੈ

ਵਾਲਾਂ ਨੂੰ ਸਹੀ ਤਰੀਕੇ ਨਾਲ ਸਟਲ ਕੀਤਾ ਹੈ।ਐਕਟਰਸ ਨੇ ਕੈਮਰੇ ਦੇ ਅੱਗੇ ਦਿਤੇ ਇਕ ਤੋਂ ਵਧ ਕੇ ਇਕ ਪੋਜ਼

ਬੇਹਦ ਹੀ ਸੁਪਰ ਹਾਟ ਲਗ ਰਹੀ ਹੈ ਤੇਜਸਵੀ

ਤੇਜਸਵੀ ਨੇ ਦਿਖਾਏ ਆਪਣੇ ਇਕ ਤੋਂ ਵਧ ਕੇ ਇਕ ਪੋਜ਼ ਜਿਸ ਨੂੰ ਦੇਖਣ ਤੋਂ ਬਾਅਦ ਫੈਨਜ਼ ਆਪਣੇ ਹੋਸ਼ ਖੋਹ ਬੈਠੇ

ਆਪਣੀ ਹਾਟ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿੰਦੀ ਹੈ

ਐਕਟਰਸ ਨੇ ਆਪਣੀ ਹਾਟਨੈਸ ਤੇ ਕਿਊਟਨੈਸ ਨਾਲ ਆਪਣੇ ਫੈਨਜ਼ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ