ਜੇਕਰ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੋ ਗਈ ਤਾਂ ਉਹ ਜਾਮੁਣ ਖਾਣ ਨਾਲ ਦੂਰ ਹੋ ਸਕਦੀ ਹੈ
ਜਾਮੁਣ 'ਚ ਹਾਈਪੋਗਲਾਇਸਿਮਿਕ ਪ੍ਰਾਪਟੀਜ਼ ਪਾਈ ਜਾਂਦੀ ਹੈ ਜੋ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ
ਜਾਮੁਣ ਖਾਣ ਨਾਲ ਕਿਡਨੀ ਸਟੋਨ ਟੁੱਟਕੇ ਯੂਰਿਨ ਰਾਹੀਂ ਬਾਹਰ ਨਿਕਲ ਜਾਂਦੀ ਹੈ
ਜਾਮੁਣ ਨੂੰ ਪੇਟ ਦੇ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ, ਇਸ ਨੂੰ ਖਾਣ ਨਾਲ ਡਾਇਰੀਆ ਵਰਗੀਆਂ ਬੀਮਾਰੀਆਂ ਨਹੀਂ ਹੁੰਦੀਆਂ
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਜਾਮੁਣ ਖਾਓਗੇ ਤਾਂ ਮੂੰਹ ਦੇ ਛਾਲੇ ਨਹੀਂ ਹੋਣਗੇ
ਜਾਮੁਣ ਦੇ ਪੱਤਿਆਂ ਨੂੰ ਸਾੜ ਕੇ ਉਸਦੀ ਸੁਆਹ ਬਣਾ ਲਓ ਫਿਰ ਇਸ ਨੂੰ ਮੰਜਨ ਦੀ ਤਰ੍ਹਾਂ ਦੰਦਾਂ 'ਤੇ ਮਲੋ, ਦਰਦ ਦੂਰ ਹੋ ਜਾਵੇਗਾ
ਕੰਨ 'ਚ ਜਖਮ ਨਿਕਲਣ 'ਤੇ ਜਾਮੁਣ ਦੀ ਗੁਠਲੀ ਨੂੰ ਪੀਸਕੇ ਸ਼ਹਿਦ 'ਚ ਮਿਲਾ ਲਓ ਤੇ ਕੰਨ 'ਚ 1 ਜਾਂ 2 ਬੂੰਦ ਪਾ ਲਓ'
ਜਾਮੁਣ ਖਾਣ ਨਾਲ ਅੱਖਾਂ ਦੀਆਂ ਪ੍ਰੇਸ਼ਾਨੀਆਂ ਕਾਫੀ ਹੱਦ ਤੱਕ ਘੱਟ ਹੋ ਜਾਂਦੀਆਂ ਹਨ
ਸਿਹਤਮੰਦ ਰਹਿਣ ਲਈ ਖੂਨ ਦਾ ਸਾਫ ਰਹਿਣ ਬੇਹਦ ਜ਼ਰੂਰੀ ਹੈ।ਜਾਮੁਣ ਖਾਣ ਨਾਲ ਬਲੱਡ ਕਲੀਨ ਹੁੰਦਾ ਹੈ
ਜੇਕਰ ਤੁਹਾਡੇ ਚਿਹਰੇ 'ਤੇ ਮੁਹਾਂਸੇ ਵਾਰ ਵਾਰ ਆਉਂਦੇ ਹਨ ਤਾਂ ਅੱਜ ਹੀ ਜਾਮੁਣ ਖਾਣਾ ਸ਼ੁਰੂ ਕਰ ਦਿਓ