ਚੇਨਈ ਰਾਮੇਸ਼ਵਰ ਰੇਲਵੇ ਰੂਟ ਨੂੰ ਸਾਲ 1914 'ਚ ਹੀ ਝੰਡੀ ਮਿਲੀ ਸੀ।ਸਮੁੰਦਰ 'ਤੇ ਬਣੇ 2065 ਮੀਟਰ ਲੰਬੇ ਟ੍ਰੈਕ ਪੰਬਨ ਬ੍ਰਿਜ 'ਤੇ 1964 'ਚ ਵੱਡਾ ਟ੍ਰੇਨ ਹਾਦਸਾ ਹੋਇਆ ਸੀ। ।
ਇੰਡੋਨੇਸ਼ੀਆ ਦੇ ਦੋ ਫੇਮਸ ਸ਼ਹਿਰ ਬਾਂਡੁੰਗ ਤੋਂ ਜਕਾਰਤਾ ਨੂੰ ਜੋੜਨ ਵਾਲਾ ਅਰਗੋ ਗੇਡੇ ਟ੍ਰੇਨ ਰੇਡਰੋਡ ਖਾਈ ਦੇ ਉਪਰ ਬਣੇ ਸਿਕੁਰੁਤੁਗ ਬ੍ਰਿਜ ਤੋਂ ਗੁਜਰਦਾ ਹੈ।ਇੱਥੇ 2002 'ਚ ਟ੍ਰੇਨ ਐਕਸੀਡੈਂਟ ਵੀ ਹੋ ਚੁੱਕਿਆ ਹੈ। ।
ਦੁਨੀਆ ਦੇ ਸਭ ਤੋਂ ਖਤਰਨਾਕ ਟ੍ਰੇਨ ਰੂਟ 'ਚ ਸ਼ਾਮਿਲ ਹਨ ਆਸੋ ਮਿਆਮੀ ਰੂਟ, ਜੋ ਐਕਟਿਵ ਜਵਾਲਾਮੁਖੀ ਆਸੋ ਮਿਆਮੀ ਦੇ ਕੋਲ ਬਣਿਆ ਹੈ, ਇਹ ਰੂਟ ਜਿੰਨਾ ਸੋਹਣਾ ਦਿਸਦਾ ਹੈ ਉਨਾਂ ਖਤਰਨਾਕ ਹੈ। ।
ਰੇਲਵੇ ਇੰਜੀਨੀਅਰਿੰਗ ਦਾ ਇਕ ਸ਼ਾਨਦਾਰ ਨਮੂਨਾ ਪੇਸ਼ ਕਰਦਾ ਹੈ ਜਾਰਜਟਾਊਨ ਲੂਪ ਰੇਲਵੇ ਰੋਡ, ਪਹਾੜਾਂ ਦੇ ਵਿਚਾਲੇ ਬਣਿਆ ਇਹ ਰੇਲਵੇ ਟ੍ਰੈਕ ਕਰੀਬ 100 ਫੁੱਟ ਉਚਾ ਹੈ। ।
ਅਮਰੀਕਾ 'ਚ ਅਲ਼ਾਸਕਾ ਤੋਂ ਯੋਕੁਨ ਨੂੰ ਜੋੜਨ ਵਾਲਾ ਇਹ ਰੇਲਵੇ ਰੂਟ 3000 ਫੁੱਟ ਦੀ ਉਚਾਈ 'ਤੇ ਬਣਿਆ ਹੈ।ਪਹਾੜਾਂ ਦੇ ਵਿਚਾਲੇ ਮੌਜੂਦ ਇਹ ਰੇਲਵੇ ਟ੍ਰੈਕ ਖੂਬਸੂਰਤ ਹੋਣ ਦੇ ਨਾਲ ਖਤਰਨਾਕ ਵੀ ਹੈ। ।
21 ਗੁਫਾ, 13 ਬੇਹਦ ਉਚੇ ਪੁਲ, ਪਹਾੜ ਤੇ ਵਾਦੀਆਂ ਤੋਂ ਗੁਜ਼ਰਨ ਵਾਲਾ ਇਹ ਰੇਲਵੇ ਟ੍ਰੈਕ 217 ਕਿ.ਮੀ. ਲੰਬਾ ਹੈ।16 ਕਿਲੋਮੀਟਰ ਦਾ ਇਹ ਸਫਰ ਬੇਹਦ ਸਸਪੇਂਸ ਤੇ ਰੋਮਾਂਚ ਨਾਲ ਭਰਿਆ ਹੈ। ।
ਯੂਨੈਸਕੋ ਵਰਲਜ਼ ਹੈਰੀਟੇਜ ਸਾਈਟ ਬ੍ਰੋਨ ਜਾਰਜ ਨੈਸ਼ਨਲ ਪਾਰਕ ਤੋਂ ਗੁਜਰਦੇ ਹੋਏ ਕੁਰਾਂਦਾ ਸੀਨਿਕ ਰੇਲਰੋਡ 37 ਕਿ.ਮੀ. ਲੰਬਾ ਹੈ।ਇਹ 15 ਟਨਲ, 93 ਹੇਅਰਪਿਨ ਬੈਂਡ ਕ੍ਰਾਸਿੰਗ ਤੇ 14 ਪੁਲਾਂ ਤੋਂ ਗੁਜਰਦਾ ਹੈ। ।
ਡੈਵਿਲਸ ਨੋਜ ਟ੍ਰੇਨ ਰੂਟ 'ਤੇ ਦੁਨੀਆ ਦੀ ਇਕ ਹੋਰ ਸਭ ਤੋਂ ਖਤਰਨਾਕ ਟ੍ਰੇਨ ਰਾਈਡ ਦਾ ਮਜ਼ਾ ਲੈ ਸਕਦੇ ਹਨ।ਇਹ ਟ੍ਰੇਨ ਰੂਟ ਸਿਰਫ 12 ਕਿ.ਮੀ. ਲੰਬਾ ਹੈ ਪਰ ਬਾਰਿਸ਼ 'ਚ ਹੋਰ ਵੀ ਖਤਰਨਾਕ ਹੋ ਜਾਂਦਾ ਹੈ। ।
ਥਾਈਲੈਂਡ ਦਾ ਦ ਡੈਥ ਰੇਲਵੇ ਦੇ ਨਾਮ 'ਚ ਹੀ ਖੌਫ ਹੈ।415 ਕਿ.ਮੀ. ਲੰਬਾ ਇਹ ਰੇਲਵੇ ਰੂਟ ਕਵਾਈ ਨਦੀ ਦੇ ਉਪਰ ਤੋਂ ਗੁਜਰਦਾ ਹੈ।ਇਹ ਰੇਲਵੇ ਰੂਟ ਤੋਂ ਕਦੇ ਦੂਜੇ ਵਿਸ਼ਵਯੁੱਧ ਦੇ ਲਈ ਹਥਿਆਰ ਟ੍ਰਾਂਸਪੋਰਟ ਕੀਤੇ ਜਾਂਦੇ ਸੀ। ।
ਸਮੁੰਦਰ 'ਤੇ ਬਣਿਆ ਇਹ ਰੇਲਵੇ ਟ੍ਰੈਕ 67 ਕਿ.ਮੀ. ਲੰਬਾ ਹੈ, ਜਿਸ ਨੂੰ ਪਾਰ ਕਰਨ 'ਚ ਕਰੀਬ 3 ਘੰਟੇ ਦਾ ਸਮਾਂ ਲਗ ਜਾਂਦਾ ਹੈ।ਕਦੇ ਯਾਤਰੀ ਵੀ ਇਸ ਟ੍ਰੇਨ ਰੂਟ 'ਤੇ ਸਫਰ ਕਰਨ ਤੋਂ ਡਰਦੇ ਸੀ ।ਪਰ ਅੱਜ ਇਹ ਸਭ ਤੋਂ ਸੇਫ ਰੇਲ ਰੂਟ ਹੈ। ।