ਸਫੇਦ ਰੰਗ ਤੇ ਮੀਡੀਅਮ ਸਾੲਜ਼ਿ ਵਾਲੀ ਇਹ ਸਾਈਬੇਰਿਆਈ ਨਸਲ ਹੈ।ਇਸਦਾ ਜੀਵਨ ਕਰੀਬ 12 ਤੋਂ 14 ਸਾਲ ਦਾ ਹੁੰਦਾ ਹੈ।ਇਸਦੀ ਕੀਮਤ ਵਧੇਰੇ ਚਾਰ ਲੱਖ ਰੁ. ਤੱਕ ਹੁੰਦੀ ਹੈ।
ਲੋਚੇਨ ਡਾਗੀ ਸਾਈਜ਼ 'ਚ ਛੋਟਾ ਹੁੰਦਾ।ਇਸਦੀ ਉਚਾਈ ਕਰੀਬ 35ਸੇਮੀ ਤੇ ਭਾਰ ਕਰੀਬ 9 ਕਿਲੋ ਹੁੰਦਾ ਹੈ।ਇਸਦੀ ਕੀਮਤ 3 ਲੱਖ ਹੈ
ਇੰਗਲਿਸ਼ ਬੁਲਡਾਗ ਦਾ ਸਰੀਰ ਗਠੀਲਾ ਹੁੰਦਾ ਹੈ।ਉਨਾਂ੍ਹ ਦਾ ਝੁਰੜੀਦਾਰ ਚਿਹਰਾ ਤੇ ਅੰਦਰ ਨੂੰ ਮੁੜੀ ਹੋਈ ਨੱਕ ਉਨ੍ਹਾਂ ਨੂੰ ਆਕਰਸ਼ਕ ਬਣਾਉਂਦੀ ਹੈ।ਇਸਦੀ ਕੀਮਤ 7 ਲੱਖ ਹੈ।
ਫ੍ਰੈਂਚ ਬੁਲਡਾਗ ਇਸ ਨਸਲ ਦੇ ਕੁੱਤਿਆਂ ਦਾ ਭਾਰ ਕਰੀਬ ਹੁੰਦਾ ਹੈ।ਇਸਦੀ ਕੀਮਤ 5 ਲੱਖ ਤੱਕ ਹੈ
ਅਫਗਾਨ ਹਾਉਂਡ ਦੀ ਲੰਬਾਈ ਕਰੀਬ 68 ਸੇਮੀ ਤੇ ਕੀਮਤ 2 ਲੱਖ ਰੁ, ਹੈ।
ਅਕਿਤਾ ਆਪਣੇ ਮਾਲਿਕ ਦੇ ਪ੍ਰਤੀ ਕਾਫੀ ਵਫਾਦਾਰ ਹੁੰਦਾ ਹੈ।ਕੀਮਤ 50 ਹਜ਼ਾਰ ਤੋਂ ਢਾਈ ਲੱਖ ਤੱਕ ਹੈ।
ਇਰੀਸ਼ ਵੁਲਫਹਾਊਂਡ , ਇਹ ਡਾਗੀ ਸਫੇਦ, ਗ੍ਰੇ, ਫਾਨ, ਲਾਲ, ਕਾਲੇ ਤੇ ਬ੍ਰਿੰਡਲ ਵਰਗੇ ਹੁੰਦੇ ਦੋ ਲੱਖ ਦੀ ਕੀਮਤ ਹੈ
ਕੈਵਾਲੀਅਰ ਕਿੰਗ ਚਾਰਲਸ ਸਪੈਨਿਅਲ ਸਭ ਤੋਂ ਦੋਸਤਾਨਾ ਡਾਗੀ ਹੈ।ਇਸਦੀ ਕੀਮਤ ਡੇਢ ਤੋਂ 6 ਲੱਖ ਰੁ. ਤੱਕ ਹੈ।
ਦੁਨੀਆ ਦੀ ਸਭ ਤੋਂ ਦੁਰਲੱਭ ਕੁੱਤਿਆਂ ਦੀ ਨਸਲਾਂ 'ਚੋਂ ਇੱਕ ਫਿਰੋਨ ਹਾਉਂਡ ਹੈ।ਇਸਦੀ ਕੀਮਤ ਡੇਢ ਤੋਂ ਤਿੰਨ ਲੱਖ ਹੈ।
ਤਿੱਬਤੀ ਮਾਸਿਟਫ ਤਿੱਬਤ, ਚੀਨ, ਨੇਪਾਲ ਤੇ ਹਿਮਾਲਿਆ ਦੇ ਏਰੀਆ 'ਚ ਪਾਇਆ ਜਾਂਦਾ ਹੈ।ਕੀਮਤ 3 ਲੱਖ ਰੁ. ਹੈ।