ਸੋਨਾਲੀ ਫੋਗਾਟ ਦੇ ਕਤਲ ਨਾਲ ਜੁੜੀ ਬੇਨਾਮੀ ਚਿੱਠੀ ਨੇ ਮਚਾਈ ਤੜਥੱਲੀ! ਕਿਹੜੇ ਸਿਆਸਤਦਾਨਾਂ ਨੂੰ ਦੱਸਿਆ ਸੁਨਾਲੀ ਦੇ ਕਾਤਲ ?

ਹਰਿਆਣਾ ਦੀ ਭਾਜਪਾ ਆਗੂ ਸੋਨਾਲੀ ਫੋਗਾਟ ਦਾ ਕਲਤ ਗੋਆ ਦੇ ਇੱਕ ਰੇਸਟੋਰੈਂਟ ‘ਚ ਹੋਇਆ ਸੀ।

ਜਿਸ ਤੋਂ ਬਾਅਦ ਇਸ ਕਤਲ ਕੇਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ।

ਹੁਣ ਲੰਬੇ ਸਮੇਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਆ ਗਿਆ ਹੈ।

ਦੱਸ ਦਈਏ ਕਿਹਰਿਆਣਾ ‘ਚ ਇਸ ਕੇਸ ਨਾਲ ਸਬੰਧਿਤ ਇੱਕ ਬੇਨਾਮੀ ਚਿੱਠੀ ਫਿਰ ਤੋਂ ਚਰਚਾ ਵਿੱਚ ਹੈ।

ਦੱਸ ਦਈਏ ਕਿ ਸੋਨਾਲੀ ਦੇ ਕਤਲ ਨਾਲ ਸਬੰਧਤ ਦੋ ਗੁੰਮਨਾਮ ਚਿੱਠੀਆਂ ਸੀਬੀਆਈ ਕੋਲ ਪਹੁੰਚਿਆਂ ਹਨ।

ਸੋਨਾਲੀ ਦੇ ਪਰਿਵਾਰ ਨੇ ਇਹ ਚਿੱਠੀਆਂ ਸੀਬੀਆਈ ਨੂੰ ਦਿੱਤੀਆਂ ਹਨ।

ਜਾਣੋ ਸੋਨਾਲੀ ਫੋਗਾਟ ਕਤਲ ਕੇਸ ਨਾਲ ਸਬੰਧਿਤ ਇਨ੍ਹਾਂ ਚਿੱਠੀਆਂ ‘ਚ ਆਖਰ ਹੈ ਕੀ ?

ਗੋਆ ‘ਚ ਅਗਸਤ ਮਹੀਨੇ ਵਿੱਚ ਸੋਨਾਲੀ ਫੋਗਾਟ ਦਾ ਕਤਲ ਕੀਤਾ ਗਿਆ ਸੀ।