ਮੀਰ ਸਰਵਰ (ਮਿਸ਼ਨ ਮਜਨੂੰ)- ਕਈ ਫਿਲਮਾਂ 'ਚ ਕੰਮ ਕਰ ਚੁੱਕੇ ਮੀਰ ਸਰਵਰ ਨੂੰ ਫਿਲਮ 'ਮਿਸ਼ਨ ਮਜਨੂੰ' 'ਚ ਖਲਨਾਇਕ ਦਾ ਰੋਲ ਮਿਲਿਆ ਹੈ।

ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' 'ਚ ਜੌਨ ਅਬ੍ਰਾਹਮ ਇਕ ਖੌਫਨਾਕ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਪੈਸੇ ਲੈ ਕੇ ਆਪਣੇ ਦੁਸ਼ਮਣਾਂ ਨੂੰ ਮਾਰ ਦਿੰਦਾ ਹੈ।

ਸਾਊਥ ਫਿਲਮਾਂ ਦੇ ਸਟਾਰ ਜਗਪਤੀ ਬਾਬੂ ਸਲਮਾਨ ਖਾਨ ਦੀ ਫਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ।

ਸਾਊਥ ਦੀਆਂ ਕਈ ਫਿਲਮਾਂ 'ਚ ਦਮਦਾਰ ਕਿਰਦਾਰ ਨਿਭਾਅ ਚੁੱਕੇ ਵਿਜੇ ਸੇਤੂਪਤੀ ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' 'ਚ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ।

ਸੈਫ ਅਲੀ ਖਾਨ ਕਾਫੀ ਚਰਚਿਤ 'ਆਦਿਪੁਰਸ਼' 'ਚ ਖਲਨਾਇਕ ਦਾ ਕਿਰਦਾਰ ਨਿਭਾਅ ਰਹੇ ਹਨ।

ਰਣਬੀਰ ਕਪੂਰ ਇਨ੍ਹੀਂ ਦਿਨੀਂ ਫਿਲਮ 'ਜਾਨਵਰ' 'ਚ ਆਪਣੇ ਲੁੱਕ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਇਸ ਫਿਲਮ 'ਚ ਬੌਬੀ ਦਿਓਲ ਵਿਲੇਨ ਦਾ ਕਿਰਦਾਰ ਨਿਭਾਅ ਰਹੇ ਹਨ।

ਡਾਇਰੈਕਟਰ ਅਨਿਲ ਸ਼ਰਮਾ ਨੇ 'ਗਦਰ 2' 'ਚ ਮੁੱਖ ਖਲਨਾਇਕ ਦੀ ਭੂਮਿਕਾ ਨਿਭਾਉਣ ਲਈ ਸੱਜਾਦ ਡੇਲਫਰੋਜ਼ ਨੂੰ ਲਿਆ ਹੈ।

ਫਿਲਮ 'ਗਦਰ 2' 'ਚ ਸੱਜਾਦ ਡੇਲਫਰੂਜ਼ ਤੋਂ ਇਲਾਵਾ ਮਨੀਸ਼ ਵਾਧਵਾ ਵੀ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਸਲਮਾਨ ਖਾਨ ਦੀ ਫਿਲਮ 'ਟਾਈਗਰ 3' 'ਚ ਇਮਰਾਨ ਹਾਸ਼ਮੀ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ।

ਮਲਿਆਲਮ ਫਿਲਮ ਸਟਾਰ ਪ੍ਰਿਥਵੀਰਾਜ ਸੁਕੁਮਾਰਨ ਅਕਸ਼ੇ ਕੁਮਾਰ ਅਤੇ ਟਾਈਗਰ ਸ਼ਰਾਫ ਦੀ ਫਿਲਮ 'ਬੜੇ ਮੀਆਂ ਛੋਟੇ ਮੀਆਂ' 'ਚ ਖਲਨਾਇਕ ਦੀ ਭੂਮਿਕਾ ਨਿਭਾਅ ਰਹੇ ਹਨ।

ਜਿੰਨਾ ਵੱਡਾ ਖਲਨਾਇਕ, ਓਨਾ ਹੀ ਵੱਡਾ ਹੀਰੋ ਤੇ ਓਨੀ ਹੀ ਵੱਡੀ ਫਿਲਮ