ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਟਾਟਾ ਅਕਸਰ ਭਾਰਤੀ ਗਾਹਕਾਂ ਲਈ ਘੱਟ ਕੀਮਤ 'ਤੇ ਬਿਹਤਰ ਵਿਸ਼ੇਸ਼ਤਾਵਾਂ ਵਾਲੀ ਕਾਰ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਹ ਕਾਰ ਬਾਜ਼ਾਰ 'ਚ ਮੌਜੂਦ Hyundai Creta, Kia Seltos, Volkswagen Taigun, Toyota Hyryder, Skoda Kushaq, Maruti Grand Vitara ਅਤੇ MG Astor ਨੂੰ ਸਿੱਧਾ ਮੁਕਾਬਲਾ ਦੇਵੇਗੀ