ਅੰਕਿਤਾ ਲੋਖੰਡੇ ਵਿਆਹ ਦੇ ਬਾਅਦ ਕਾਫੀ ਖੁਸ਼ ਹਨ ਤੇ ਉਨਾਂ੍ਹ ਦੇ ਪਤੀ ਇੱਕ ਬਿਜ਼ਨੈਸਮੈਨ ਹਨ
ਮੌਨੀ ਰਾਏ ਵੀ ਆਪਣੇ ਵਿਆਹ ਨੂੰ ਲੈ ਕੇ ਕਾਫੀ ਖੁਸ਼ ਹੈ ਉਨਾਂ੍ਹ ਦੇ ਪਤੀ ਸੂਰਤ ਨੰਬੀਰ ਦੇ ਨਾਲ ਕਰੋੜਾਂ ਵਾਲੀ ਲਾਈਫ ਜਿਉਂਦੀ ਹੈ
ਮੌਨੀ ਰਾਏ ਦੇ ਪਤੀ ਸੂਰਤ ਨਮਬੀਰ ਇਕ ਬਿਜ਼ਨੈਸ ਮੈਨ ਹਨ
ਨੀਤੀ ਟੇਲਰ ਤੇ ਪ੍ਰੀਸ਼ਿਕਿਤ ਬਾਵਾ ਨਾਲ ਹੋਈ ਜੋ ਕਾਫੀ ਅਮੀਰ ਹੈ
ਅੰਕਿਤਾ ਭਾਰਗਵ ਦੇ ਕਰਨ ਪਟੇਲ ਕਾਫੀ ਫੇਮਸ ਕਲਾਕਾਰ ਹੈ
ਆਮਨਾ ਸ਼ਰੀਫ ਦੇ ਪਤੀ ਵੀ ਕਾਫੀ ਅਮੀਰ ਹੈ ਜੋ ਕਾਫੀ ਮੰਨੇ ਪ੍ਰਮੰਨੇ ਹਨ
ਅੰਕਿਤਾ ਲੋਖੰਡੇ ਵਿਆਹ ਦੇ ਬਾਅਦ ਕਾਫੀ ਖੁਸ਼ ਹਨ ਤੇ ਉਨਾਂ੍ਹ ਦੇ ਪਤੀ ਇੱਕ ਬਿਜ਼ਨੈਸਮੈਨ ਹਨ
ਕਰਿਸ਼ਮਾ ਤੰਨਾ ਵੀ ਵਿਆਹ ਤੋਂ ਬਾਅਦ ਕਾਫੀ ਖੁਸ਼ ਹੈ
ਉਨਾਂ੍ਹ ਦੇ ਪਤੀ ਕਰੋੜਾਂ ਦੇ ਮਾਲਿਕ ਹਨ ਜੋ ਕਾਫੀ ਮੰਨੇ ਪ੍ਰਮੰਨੇ ਹਨ