The Kapil Sharma Show: ਗੰਭੀਰ ਬੀਮਾਰੀ ਨਾਲ ਜੂਝ ਰਹੀ ਸੁਮੋਨਾ
ਫਿਰ ਵੀ ਪ੍ਰਸ਼ੰਸਕਾਂ ਨੂੰ ਹਸਾ ਰਹੀ
ਕਪਿਲ ਸ਼ਰਮਾ ਸ਼ੋਅ ਫੇਮ ਸੁਮੋਨਾ ਚੱਕਰਵਰਤੀ 24 ਜੂਨ ਨੂੰ
ਆਪਣਾ ਜਨਮਦਿਨ ਮਨਾ ਰਹੀ ਹੈ।
ਸੁਮੋਨਾ ਇਨ੍ਹੀਂ ਦਿਨੀਂ ਕਾਮੇਡੀਅਨ ਵਜੋਂ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਸੁਮੋਨਾ ਨੂੰ ਕਾਫੀ ਖੁਸ਼ ਸੁਭਾਅ ਦਾ ਮੰਨਿਆਂ ਜਾਂਦਾ ਹੈ
ਪਰ ਅਦਾਕਾਰਾ ਨੇ ਜ਼ਿੰਦਗੀ ‘ਚ ਕਈ ਉਤਰਾਅ-ਚੜ੍ਹਾਅ ਵੀ ਦੇਖੇ ਹਨ।
ਆਓ ਤੁਹਾਨੂੰ ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਉਨ੍ਹਾਂ ਨਾਲ ਜੁੜੀਆਂ ਕੁਝ ਦਿਲਚਸਪ
See More