ਤਰਸੇਮ ਜੱਸੜ ਆਪਣੇ ਬਹੁਤ ਹੀ ਉਡੀਕੇ ਜਾ ਰਹੇ ਪ੍ਰੋਜੈਕਟ “ਮਸਤਾਨੇ” ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣ ਲਈ ਤਿਆਰ ਹੈ।
ਦੱਸ ਦਈਏ ਕਿ ਇਹ ਉਸਦੇ ਦਿਲ ਦੇ ਸਭ ਤੋਂ ਨਜ਼ਦੀਕੀ ਪ੍ਰੋਜੈਕਟਾਂ ਚੋਂ ਇੱਕ ਹੈ ਤੇ ਕਿਹਾ ਜਾਂਦਾ ਹੈ ਕਿ ਇਹ ਪੰਜਾਬੀ ਸਿਨੇਮਾ ਦਾ ਇੱਕ ਨਵਾਂ ਦੌਰ ਹੈ।
ਫਿਲਮ ”ਮਸਤਾਨੇ” ”ਚ ਤਰਸੇਮ ਜੱਸੜ (Tarsem Jassar), ਸਿਮੀ ਚਾਹਲ (Simi Chahal), ਕਰਮਜੀਤ ਅਨਮੋਲ
ਤਰਸੇਮ ਜੱਸੜ ਆਪਣੇ ਬਹੁਤ ਹੀ ਉਡੀਕੇ ਜਾ ਰਹੇ ਪ੍ਰੋਜੈਕਟ “ਮਸਤਾਨੇ” ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣ ਲਈ ਤਿਆਰ ਹੈ।
ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਪੀਰੀਅਡ ਡਰਾਮਾ “ਮਸਤਾਨੇ” ਸਿੱਖ ਸਾਮਰਾਜ ਦੇ ਉਭਾਰ ਤੋਂ ਲੈ ਕੇ ਬਹਾਦਰ
ਯੋਧਿਆਂ ਦੀ ਮਹਾਂਕਾਵਿ ਕਹਾਣੀ ਦੇ ਇਤਿਹਾਸ ‘ਤੇ ਅਧਾਰਤ ਹੋਵੇਗੀ।
ਤਰਸੇਮ ਜੱਸੜ ਆਪਣੇ ਬਹੁਤ ਹੀ ਉਡੀਕੇ ਜਾ ਰਹੇ ਪ੍ਰੋਜੈਕਟ “ਮਸਤਾਨੇ” ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣ ਲਈ ਤਿਆਰ ਹੈ।
ਇਹ ਫਿਲਮ ਤਰਸੇਮ ਜੱਸੜ ਦੇ ਦਿਲ ਦੇ ਕਾਫੀ ਕਰੀਬ ਹੈ
ਤੇ ਮਸਤਾਨੀ ਟੀਮ ਇਸ ‘ਤੇ ਚਾਰ ਸਾਲਾਂ ਤੋਂ ਕੰਮ ਕਰ ਰਹੀ ਹੈ।