ਸ਼ਤਾਵਰੀ ਦੇ ਪੌਦੇ ਦੇ ਬਾਰੇ 'ਚ ਸ਼ਾਇਦ ਹੀ ਕੋਈ ਨਾ ਜਾਣਦਾ ਹੋਵੇ
ਦੱਸ ਦੇਈਕਿ ਜੜ੍ਹੀ-ਬੂਟੀ ਦੇ ਤੌਰ 'ਤੇ ਇਹ ਕੰਮ ਆਉਂਦਾ ਹੈ
ਸ਼ਤਾਵਰੀ ਦੀ ਜੜ੍ਹ ਬੇਹਦ ਹੀ ਘੱਟ ਹੁੰਦੀ ਹੈ ਇਸਦੀਆਂ ਜੜ੍ਹਾਂ ਦਾ ਉਪਯੋਗ ਦਵਾਈਆਂ ਦੇ ਤੌਰ 'ਤੇ ਕੰਮ ਆਉਂਦਾ ਹੈ
ਇਸ ਦੇ ਫੁੱਲ ਬੇਹਦ ਹੀ ਖੂਬਸੂਰਤ ਹੁੰਦੇ ਹਨ ਖੁਸ਼ਬੂ ਵਾਲੇ ਹੁੰਦੇ ਹਨ ਜੋ ਦੇਖਣ 'ਚ ਵੀ ਖੂਬਸੂਰਤ ਹੁੰਦੇ
ਲਾਲ ਦੋਮਟ ਮਿੱਟੀ ਇਸਦੇ ਲਈ ਸਭ ਤੋਂ ਬਿਹਤਰੀਨ ਹੁੰਦੀ ਹੈ
ਇਸ ਪੌਦਿਆਂ ਦੀ ਰੋਪਾਈ ਬੈਡੋ 'ਚ ਤਿਆਰ ਕੀਤੀ ਜਾਂਦੀ ਹੈ ਪਾਣੀ ਵਧੇਰੇ ਹੋਣਾ ਚਾਹੀਦਾ
ਇਸ ਪੌਦਿਆਂ ਦੀ ਰੋਪਾਈ ਜੂਨ-ਜੁਲਾਈ ਦੇ ਮਹੀਨੇ 'ਚ ਕੀਤੀ ਜਾਂਦੀ ਹੈ
ਬੁਆਈ ਤੋਂ ਪਹਿਲਾਂ ਮਿੱਟੀ ਦੀ ਬਿਹਤਰ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ
ਇਸਨੂੰ ਵਧੇਰੇ ਸਿੰਚਾਈ ਦੀ ਜ਼ਰੂਰਤ ਨਹੀਂ ਹੁੰਦੀ