ਡਾਲਰ ਸਾਹਮਣੇ ਧੜੰਮ ਡਿੱਗਿਆ ਰੁਪਿਆ, ਪਹਿਲੀ ਵਾਰ ਪਹੁੰਚਿਆ 83 ਤੋਂ ਪਾਰ
ਡਾਲਰ ਦੇ ਮੁਕਾਬਲੇ ਰੁਪਿਆ ਇੱਕ ਵਾਰ ਫਿਰ ਕਮਜ਼ੋਰ ਹੋ ਗਿਆ ਹੈ।
ਇੱਕ ਅਮਰੀਕੀ ਡਾਲਰ ਦੀ ਕੀਮਤ ਪਹਿਲੀ ਵਾਰ 83 ਦੇ ਉੱਪਰ 61 ਪੈਸੇ ਵਧ ਕੇ 83.01 ਹੋ ਗਈ ਹੈ।
ਰੁਪਏ ਦੇ ਹੋਰ ਕਮਜ਼ੋਰ ਹੋਣ ਦੀ ਉਮੀਦ ਹੈ।
ਦੱਸ ਦੇਈਏ ਕਿ ਪਿਛਲੇ ਮਹੀਨੇ ਅਮਰੀਕੀ ਫੇਡ ਨੇ ਵਿਆਜ ਦਰਾਂ ‘ਚ 0.75 ਫੀਸਦੀ ਦਾ ਵਾਧਾ ਕੀਤਾ ਸੀ
ਜਿਸ ਦਾ ਅਸਰ ਭਾਰਤੀ ਸ਼ੇਅਰ ਬਾਜ਼ਾਰ ਤੋਂ ਰੁਪਏ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਰੁਪਏ ‘ਚ ਗਿਰਾਵਟ ਕਾਰਨ ਇੱਕ ਪਾਸੇ ਵਪਾਰਕ ਘਾਟਾ ਵਧੇਗਾ
ਦੂਜੇ ਪਾਸੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ‘ਚ ਵਾਧਾ ਹੋਵੇਗਾ।
ਗਿਰਾਵਟ ਦਾ ਇੱਕ ਹੋਰ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ
Read full story...