ਜਾਮੁਣ ਖਾਣ ਨਾਲ ਤੁਹਾਡੇ ਮੁਹਾਂਸੇ ਦੂਰ ਹੋ ਜਾਂਦੇ ਹਨ।ਪਿੰਪਲਸ ਲਈ ਕਾਫੀ ਫਾਇਦੇਮੰਦ ਹੈ

ਜਾਮੁਣ ਤੁਹਾਡੀਆਂ ਅੱਖਾਂ ਦੇ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ

ਜਾਮੁਣ ਖਾਣ ਨਾਲ ਮੋਤੀਆਬਿੰਦ ਰੋਗ 'ਚ ਕਾਫੀ ਫਾਇਦਾ ਮਿਲਦਾ ਹੈ

ਜੇਕਰ ਤੁਹਾਡੇ ਮੂੰਹ 'ਚ ਛਾਕੇ ਹਨ ਤਾਂ ਤੁਸੀਂ ਜਾਮੁਣ ਖਾ ਸਕਦੇ ਹੋ ਇਸ ਨਾਲ ਤੁਹਾਡੇ ਮੂੰਹ ਦੇ ਛਾਲੇ ਸਹੀ ਹੋ ਜਾਂਦੇ ਹਨ

ਜਾਮੁਣ ਖਾਣ ਨਾਲ ਦਸਤ ਠੀਕ ਕਰਨ 'ਚ ਮਦਦ ਮਿਲਦੀ ਹੈ

ਦੰਦ ਦਰਦ ਤੋਂ ਰਾਹਤ ਪਾਉਣ ਲਈ ਜਾਮੁਣ ਖਾਣਾ ਚਾਹੀਦਾ ਹੈ

ਕੰਨਾਂ ਦੇ ਰੋਗੀਆਂ ਲਈ ਵੀ ਇਹ ਕਾਫੀ ਫਾਇਦੇਮੰਦ ਸਾਬਤ ਹੁੰਦੇ ਹਨ

ਇਹ ਤੁਹਾਡੇ ਚਿਹਰੇ ਨੂੰ ਵੀ ਸਾਫ ਕਰਨ 'ਚ ਮਦਦ ਕਰਦਾ ਹੈ

ਇਹ ਤੁਹਾਡੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦਾ ਹੈ