ਆਈਸਲੈਂਡ ਵਿੱਚ ਲਗhਗ ਸਾਰਾ ਸਾਲ ਠੰਢੀਆਂ ਹਵਾਵਾਂ ਨਾਲ ਠੰਢ ਰਹਿੰਦੀ ਹੈ।

ਰੂਸ ਦੇ ਨੇੜੇ ਚੇਕ ਰਿਪਬਲਿਕ ਦੇਸ਼ 'ਚ ਸਰਦੀਆਂ 'ਚ ਬਹੁਤ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਤੇ ਪਾਰਾ ਮਾਈਨਸ ਵਿੱਚ ਰਹਿੰਦਾ ਹੈ।

ਰੂਸ ਦੇ ਵਰਖੋਯਾਨਸਕ ਅਤੇ ਓਮਯਾਕੋਨ ਵਰਗੇ ਸ਼ਹਿਰਾਂ ਨੇ ਵੀ ਠੰਢ ਦੇ ਮਾਮਲੇ ਵਿੱਚ ਰਿਕਾਰਡ ਬਣਾਏ ਹਨ।

ਯੂਕਰੇਨ ਦੇ ਉੱਤਰ-ਪੂਰਬੀ ਹਿੱਸੇ ਵਿੱਚ ਸਰਦੀਆਂ ਦੇ ਮੌਸਮ ਵਿੱਚ ਕੜਾਕੇ ਦੀ ਠੰਢ ਹੁੰਦੀ ਹੈ।

ਨੂਰਸੁਲਤਾਨ, ਕਜ਼ਾਕਿਸਤਾਨ 'ਚ ਸਰਦੀਆਂ ਦੇ ਮੌਸਮ ਵਿੱਚ ਇੱਥੇ ਤਾਪਮਾਨ -30 ਤੋਂ -33 ਸੈਲਸੀਅਸ ਤੱਕ ਹੁੰਦਾ ਹੈ।

ਹਰ ਸਾਲ 18 ਜਾਂ 19 ਨਵੰਬਰ ਨੂੰ ਜਦੋਂ ਉਤਕੀਗਵਿਕ, ਅਲਾਸਕਾ 'ਚ ਸੂਰਜ ਡੁੱਬਦਾ ਹੈ ਤਾਂ ਅਗਲੇ 65 ਦਿਨਾਂ ਤੱਕ ਨਹੀਂ ਚੜ੍ਹਦਾ।

ਮੱਧ ਯੂਰਪ 'ਚ ਸਥਿਤ ਸਲੋਵਾਕੀਆ ਦੇਸ਼ ਵਿੱਚ ਬਰਫ਼ਬਾਰੀ ਹੁੰਦੀ ਹੈ ਤੇ ਬਹੁਤ ਠੰਢਾ ਤਾਪਮਾਨ ਦਾ ਅਨੁਭਵ ਹੁੰਦਾ ਹੈ।

ਯੂਰਪ ਅਤੇ ਏਸ਼ੀਆ ਦੇ ਵਿਚਕਾਰ ਸਥਿਤ ਜਾਰਜੀਆ 'ਚ ਖਾਸ ਕਰਕੇ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਮਾਈਨਸ 'ਚ ਰਹਿੰਦਾ ਹੈ।

ਪੋਲੈਂਡ ਦਾ ਤਾਪਮਾਨ ਸਰਦੀਆਂ ਦੇ ਦਿਨਾਂ 'ਚ ਬਹੁਤ ਹੇਠਾਂ ਚਲਾ ਜਾਂਦਾ ਹੈ।

ਖਾਸ ਕਰਕੇ ਦਸੰਬਰ ਅਤੇ ਜਨਵਰੀ ਦੇ ਮਹੀਨਿਆਂ ਵਿੱਚ।