ਡਾਇਬਟੀਜ਼ ਅਜਿਹੀ ਕੰਡੀਸ਼ਨ ਹੈ ਜਿਸ 'ਚ ਖਾਣ ਪੀਣ ਦੀ ਮੁੱਖ ਭੂਮਿਕਾ ਹੁੰਦੀ ਹੈ।
ਜੇਕਰ ਤੁਹਾਡਾ ਖਾਣ ਪੀਣ ਸਹੀ ਨਹੀਂ ਹੋਵੇਗਾ ਤਾਂ ਬਲੱਡ ਸ਼ੂਗਰ ਲੈਵਲ ਅਸਧਾਰਨ ਰਹਿਣਗੇ।
ਦੂਜੇ ਪਾਸੇ,ਬਲੱਡ ਸ਼ੂਗਰ ਬੈਲੇਂਸ ਤੇ ਮੈਨੇਜਮੈਂਟ ਦੋਵੇਂ ਹੀ ਸਹੀ ਡਾਈਟ 'ਤੇ ਨਿਰਭਰ ਕਰਦੇ ਹਨ
ਅਜਿਹੇ 'ਚ ਇੱਥੇ ਅਜਿਹੀ ਹਰਬਲ ਟੀ ਬਣਾਉਣ ਦਾ ਤਰੀਕਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪੀਣ 'ਤੇ ਡਾਇਬਟੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਚਲੋ ਜਾਣਦੇ ਹਾਂ ਡਾਇਬਟੀਜ਼ ਮੈਨੇਜਮੈਂਟ ਦੇ ਲਈ ਕਿਹੜੀ ਹਰਬਲ ਟੀ ਹੈ।
ਦਾਲਚੀਨੀ ਇੰਸੁਲਿਨ ਸੇਂਸਿਟਿਵਿਟੀ ਬਿਹਤਰ ਕਰਨ 'ਚ ਅਸਰਦਾਰ ਹੈ ਤੇ ਇਸ ਨਾਲ ਕੋਲੈਸਟ੍ਰਾਲ ਘੱਟ ਹੋਣ 'ਚ ਵੀ ਮਦਦ ਮਿਲਦੀ ਹੈ।ਗਰਮ ਪਾਣੀ 'ਚ ਦਾਲਚੀਨੀ ਉਬਾਲਕੇ ਪੀਓ
ਗੁੜਹਲ ਦੀ ਚਾਹ ਪੀਣ 'ਤੇ ਸਰੀਰ ਨੂੰ ਐਂਟੀਆਕਸੀਡੇਂਟ ਮਿਲਦੇ ਹਨ।ਬਲੱਡ ਸ਼ੂਗਰ ਦੇ ਨਾਲ ਨਾਲ ਇਸ ਚਾਹ ਨੂੰ ਪੀਣ 'ਤੇ ਬਲੱਡ ਪ੍ਰੈਸ਼ਰ ਦੀ ਮੁਸ਼ਕਿਲ ਵੀ ਘੱਟ ਹੁੰਦੀ ਹੈ
ਐਲੋਵੇਰਾ ਦੀ ਚਾਹ ਬਣਾਉਣ ਦੇ ਲਈ ਤਾਜ਼ਾ ਐਲੋਵੇਰਾ ਦੇ ਗੁੱਦੇ ਨੂੰ ਪਾਣੀ 'ਚ ਉਬਾਲਕੇ ਤੇ ਇਸ ਨੂੰ ਜਿਵੇਂ ਦਾ ਤਿਵੇਂ ਸਵੇਰੇ ਖਾਲੀ ਪੇਟ ਪੀਓ
ਅਦਰਕ ਦੀ ਚਾਹ ਨੂੰ ਪੀਣ 'ਤੇ ਡਾਇਬਟੀਜ਼ 'ਚ ਫਾਇਦਾ ਮਿਲਦਾ ਹੈ ਤੇ ਇੰਸੁਲਿਨ ਸੇਂਸਟਿਵਿਟੀ ਬਿਹਤਰ ਹੁੰਦੀ ਹੈ।ਨਾਲ ਹੀ, ਇਹ ਚਾਹ ਮੈਟਾਬਾਲਿਜ਼ਮ ਨੂੰ ਦਰੁਸਤ ਰਖਣ 'ਚ ਵੀ ਮਦਦਗਾਰ ਹੈ।