ਗਰਮ ਤਾਸੀਰ ਵਾਲੇ ਲਸਣ ਦੀ ਵਰਤੋਂ ਰੋਜ਼ਾਨਾ ਖਾਣ 'ਚ ਕੀਤਾ ਜਾਂਦਾ ਹੈ
ਲਸਣ ਦੀ ਵਰਤੋਂ ਨਾਲ ਖਾਣੇ ਦਾ ਜਾਇਕਾ ਵੱਧ ਜਾਂਦਾ ਹੈ।
ਆਯੁਰਵੇਦ 'ਚ ਖਾਲੀ ਪੇਟ ਲਸਣ ਖਾਣ ਦੇ ਕਈ ਫਾਇਦੇ ਦੱਸੇ ਗਏ ਹਨ
ਖਾਲੀ ਪੇਟ ਲਸਣ ਦੀਆਂ ਦੋ ਕਲੀਆਂ ਖਾਣ ਨਾਲ ਪੇਟ ਦਰੁਸਤ ਰਹਿੰਦਾ ਹੈ
ਹਾਰਟ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਇਹ ਘੱਟ ਕਰਨ ਦਾ ਕੰਮ ਕਰਦਾ ਹੈ
ਲਸਣ 'ਚ ਮੌਜੂਦ ਐਂਟੀਆਕਸੀਡੇਂਟ ਅਲਜ਼ਾਈਮਰ ਦੇ ਖਿਲਾਫ ਅਸਰ ਦਿਖਾਉਂਦਾ ਹੈ
ਲਸਣ ਚਬਾਉਣ ਨਾਲ ਕਬਜ਼ ਦੀ ਮੁਸ਼ਕਿਲ ਦੂਰ ਰਹਿੰਦੀ ਹੈ
ਲਸਣ ਸਪਰਮ ਕੁਆਲਿਟੀ 'ਚ ਸੁਧਾਰ ਕਰਦਾ ਹੈ
ਲਸਣ ਸਰੀਰ ਦੀ ਇਮਿਊਨਿਟੀ ਨੂੰ ਦਰੁਸਤ ਕਰਕੇ ਸਰਦੀ ਜ਼ੁਕਾਮ ਤੋਂ ਬਚਾਉਂਦਾ ਹੈ